Htv Punjabi
Punjab Video

ਆਹ ਦੇਖ ਲਓ ਮਰੀਜ਼ਾਂ ਨਾਲ ਕੀ ਹੋਣ ਲੱਗਿਆ

ਆਹ ਵੱਡੀਆਂ ਵੱਡੀਆਂ ਲਾਈਨਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਭਾਰੀ ਇਕੱਠ ਹੋ ਰਿਹਾ ਇਹ ਕੋਈ ਮੇਲੇ ਦਾ ਇਕੱਠ ਨਹੀਂ ਸਗੋਂ ਸਰਕਾਰੀ ਹਸਪਤਾਲ ਦੀ ਵਿੱਚ ਲੱਗੀਆਂ ਮਰੀਜ਼ਾਂ ਦੀਆਂ ਲਾਈਨਾਂ ਨੇ ਜਿਨਾਂ ਨੇ ਕਿ ਪੰਜਾਬ ਸਰਕਾਰ ਨੂੰ ਕਹਿ ਰਿਹਾ ਗੁੱਸੇ ਵਿੱਚ ਆਈ ਬੀਬੀ ਕਹਿੰਦੀ ਇਹਨਾਂ ਲਾਈਨਾਂ ਦੇ ਵਿੱਚ ਤਾਂ ਸਾਡੇ ਵਰਗੇ ਲੋਕ ਲੱਗਦੇ ਨੇ ਨਾ ਹੀ ਕਿਸੇ ਮੁੱਖ ਮੰਤਰੀ ਨੇ ਨਾ ਹੀ ਕਿਸੇ ਐਮਐਲਏ ਲਈ ਲੱਗਣਾ ਪ੍ਰਸ਼ਾਂ ਤਾਂ ਲੋਕ ਹੋ ਰਹੇ ਨੇ ਸੋ ਦੱਸ ਦੀਏ ਕਿ ਉਹ ਪੀਡੀ ਦੇ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਜਿਸਦੇ ਚਲਦੇ ਹਸਪਤਾਲ ਦੇ ਵਿੱਚ ਦਵਾਈਆਂ ਲੈਣਗੇ ਮਰੀਜ਼ ਖੱਜਲ ਖਵਾਰ ਹੋ ਰਹੇ ਨੇ ਅਤੇ ਸਰਕਾਰ ਖਿਲਾਫ ਉਨਾਂ ਦਾ ਗੁੱਸਾ ਫੁੱਟਦਾ ਨਜ਼ਰ ਆ ਰਿਹਾ,, ਇਹ ਤਸਵੀਰਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੀਆਂ ਨੇ ਤਾਂ ਆਓ ਸੁਣਦੇ ਹਾਂ ਲੋਕਾਂ ਦਾ ਕੀ ਕਹਿਣਾ,,,,,,,,,

ਦੂਸਰੇ ਪਾਸੇ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਦੇ ਆਗੂ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਨੌ ਤਾਰੀਕ ਤੋਂ ਪੂਰੇ ਪੰਜਾਬ ਭਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੜਤਾਲ ਕਰਾਂਗੇ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸਰਕਾਰੀ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਜੋ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਨੌਕਰੀ ਛੱਡ ਰਹੇ ਹਨ ਉਹਨਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਜੋ ਸਰਕਾਰੀ ਡਾਕਟਰਾਂ ਦੀ ਤਰੱਕੀਆਂ ਰੁਕੀਆਂ ਹੋਈਆਂ ਹਨ ਉਸ ਨੂੰ ਬਹਾਲ ਕੀਤਾ ਜਾਵੇ।

11 ਸਤੰਬਰ ਨੂੰ ਪੰਜਾਬ ਦੇ ਖਜ਼ਾਨਾ ਮੰਤਰੀ ਦੇ ਨਾਲ ਸਾਡੀ ਮੀਟਿੰਗ ਬੁਲਾਈ ਗਈ ਹੈ ਜੇ ਮੀਟਿੰਗ ਵਿੱਚ ਸਾਡੀ ਮੰਗਾਂ ਮੰਨੀਆਂ ਤਾਂ ਠੀਕ ਹ ਨਹੀਂ ਤਾਂ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਕਰ ਦਿੱਤਾ ਜਾਵੇਗਾ। ਖੈਰ ਉਹ ਪੀਡੀ ਡਾਕਟਰਾਂ ਦੀ ਹੜਤਾਲ ਦੇ ਨਾਲ ਲੋਕਾਂ ਨੂੰ ਬੇਹਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਲਦ ਡਾਕਟਰਾਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਵੀ ਕੀਤੀ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਬੰਦਾ ਲੈਂਦਾ ਸੀ ਮੰਤਰੀ ਵਾਲੀ ਫੀਲਿੰਗ

htvteam

ਕੋਰੋਨਾ ਦੇ ਮਰੀਜ਼ ਇਸ ਲਈ ਦੁਬਾਰਾ ਹੋ ਰਹੇ ਨੇ ਬਿਮਾਰ, ਕਾਰਨ ਜਾਣਕੇ ਹੋ ਜਾਓਗੇ ਹੈਰਾਨ!

Htv Punjabi

ਸਸਪੈਂਡ ਹੋਣਗੇ ਅਫਸਰ ਜੇਕਰ ਨਹੀਂ ਬਣਾ ਕੇ ਦਿੱਤਾ 30 ਦਿਨਾਂ ਵਿੱਚ ਲਾਇਸੰਸ

Htv Punjabi

Leave a Comment