Htv Punjabi
Punjab Religion Video

ਆਹ ਦੇਖਲੋ ਜਨਾਨੀ ਸ਼ਰਾਬੀਆਂ ਨੂੰ ਕੀ ਦੇ ਰਹੀ ਸੀ ?

ਜਲੰਧਰ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਚੌਂਕ ਦੇ ਨਜ਼ਦੀਕ ਖੁੱਲੇ ਢਾਬੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੁਆਰਾ ਹੰਗਾਮਾ ਕੀਤਾ ਗਿਆ। ਦਰਅਸਲ ਮਹਿਲਾ ਦੁਆਰਾ ਨਾਨਕ ਸਰੂਪ ਢਾਬਾ ਖੋਲਿਆ ਗਿਆ। ਜਿੱਥੇ ਜਦੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਤਾਂ ਮੌਕੇ ਤੇ ਦੇਖਿਆ ਕਿ ਢਾਬੇ ਵਿੱਚ ਬੈਠੇ ਲੋਕਾਂ ਨੂੰ ਸ਼ਰਾਬ ਪਿਲਾਈ ਜਾ ਰਹੀ ਸੀ ਤੇ ਚਿਕਨ ਪਰੋਸਿਆ ਜਾ ਰਿਹਾ ਸੀ।,, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਇਸ ਤੇ ਇਤਰਾਜ਼ ਜਤਾਇਆ। ਸਭ ਤੋਂ ਪਹਿਲਾਂ ਉਹਨਾਂ ਨੇ ਲੱਗਿਆ ਹੋਇਆ ਬੋਰਡ ਪਾੜ ਦਿੱਤਾ।

ਉਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਢਾਬਾ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਨੂੰ ਥਾਣੇ ਲੈ ਗਈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਪੁਲਿਸ ਨੇ ਸੁਮੇਧ ਸੈਣੀ ਦੇ ਖਿਲਾਫ ਦਰਜ਼ ਕੇਸ ਦਾ ਸੀਬੀਆਈ ਕੋਲੋਂ ਮੰਗਿਆ ਰਿਕਾਰਡ, ਜਵਾਬ ਸੁਣ ਅਧਿਕਾਰੀ ਰਹਿ ਗਏ ਹੱਕੇ-ਬੱਕੇ

Htv Punjabi

 ਕਿਸਾਨ ਅੰਦੋਲਨ ਦਾ 36ਵਾਂ ਦਿਨ, ਹੁਣ 4 ਜਨਵਰੀ ‘ਤੇ ਨਜ਼ਰਾਂ

htvteam

ਪੱਤਰਕਾਰ ਨੇ ਪੁੱਛਿਆ ਸਵਾਲ ਤੇ ਭਗਵੰਤ ਮਾਨ ਨੂੰ ਆ ਗਿਆ ਗੁੱਸਾ,ਆ ਦੇਖੋ ਫ਼ੇਰ ਕਿਵੇਂ ਹੁੰਦੀ ਦੈਂਗੜ ਦੈਂਗੜ

Htv Punjabi

Leave a Comment