Htv Punjabi
Punjab Video

ਆਹ ਦੇਖਲੋ ਝਾੜੂ ਵਾਲਿਆਂ ਦੇ ਵਿਧਾਇਕ ਦੇ ਕੰਮ,ਰੋਡ ਉੱਤੇ ਕੀ ਕਰ ਰਿਹਾ ?

ਗੱਡੀ ਨੂੰ ਧੱਕਾ ਲਗਾਕੇ ਸੜਕ ਉੱਤੋਂ ਸਾਇਡ ਤੇ ਕਰ ਰਹੇ ਇਨ੍ਹਾਂ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਹੋਰੀ ਵੀ ਨਜ਼ਰ ਆ ਰਹੇ ਹਨ,ਇਹ ਤਸਵੀਰਾਂ ਹਲਕਾ ਨਾਭਾ ਦੇ ਰੋਹਟੀ ਵਾਲੇ ਪੁੱਲਾਂ ਦੇ ਨੇੜੇ ਦੀਆਂ ਨੇ ਜਿੱਥੇ ਹੁਣੇ-ਹੁਣੇ ਇਕ ਵੱਡਾ ਐਕਸੀਡੈਂਟ ਹੋ ਗਿਆ ਜਿਸ ਦੌਰਾਨ ਦੋ ਕਾਰਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ ਏਸ ਦੌਰਾਨ ਹੀ ਰੋਡ ਉੱਤੋਂ ਲੰਗੇ ਜਾ ਰਹੇ ਵਿਧਾਇਕ ਦੇਵਮਾਨ ਹੋਰਾਂ ਨੇ ਵੀ ਗੱਡੀਆਂ ਨੂੰ ਪਾਸੇ ਕਰਨ ਚ ਹਿੰਮਤ ਦਿਖਾਈ ਹੈ,,,,,,

ਵਿਧਾਇਕ ਦੇਵ ਮਾਨ ਹੋਰਾਂ ਮੁਤਾਬਿਕ ਦੋਵੇਂ ਗੱਡੀਆਂ ਪੂਰੀ ਤਰ੍ਵਾਂ ਨੁਕਸਾਨੀਆਂ ਗਈਆਂ ਤੇ ਉੱਥੇ ਗੱਡੀਆਂ ਚ ਸਵਾਰ ਦੋਵੇ ਚਾਲਕਾਂ ਦੇ ਸੱਟਾਂ ਵੱਜੀਆਂ ਹਨ ਜਿਸਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਕੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਗੱਡੀਆਂ ਪਾਸੇ ਕਰਵਾ ਦਿੱਤਾ ਗਈਆਂ ਏਸ ਦੌਰਾਨ ਹੀ ਵਿਧਾਇਕ ਨੇ ਲੋਕਾਂ ਨੂੰ ਹੋਲੀ ਚੱਲਣ ਦਾ ਸੰਦੇਸ਼ ਦਿੱਤਾ ਹੈ ਤਾਂ ਅਜਿਹੇ ਹਾਦਸਿਆਂ ਤੋਂ ਬੱਚਿਆ ਜਾ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਵਾਲਿਆਂ ਦਾ ਖੁਸਰਿਆਂ ਨਾਲ ਪੈ ਗਿਆ ਪੰਗਾ, ਫਿਰ ਦੇਖੋ ਖੁਸਰਿਆਂ ਦਾ ਦਮ, ਉਹ ਕੰਮ ਕਰਕੇ ਦਿਖਾ ਤਾ ਜੋ ਖਾਲਿਸ ਮਰਦ ਤੇ ਜਨਾਨੀਆਂ ਵੀ ਨਹੀਂ ਕਰ ਸਕਦੇ 

Htv Punjabi

ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ

htvteam

ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਦੁਕਾਨਦਾਰ ਤੇ ਲਗਾਏ ਪਿਸਤੌਲ ਕੱਢ ਧਮਕਾਉਣ ਦੇ ਦੋਸ਼

htvteam

Leave a Comment