Htv Punjabi
Punjab Video

ਆਹ ਦੇਖਲੋ ਪ੍ਰਵਾਸੀ ਨੇ ਦੋ ਪੈੱਗ ਲਗਾਕੇ ਰੋੜਤਾ ਬੰਦਾ

ਖੰਨਾ ਅਧੀਨ ਸਮਰਾਲਾ ਨੇੜਲੇ ਪਿੰਡ ਢਿੱਲਵਾਂ ਵਿਖੇ ਇਕ ਕਿਸਾਨ ਦੀ ਮੋਟਰ ਤੇ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਨੇ ਸ਼ਰਾਬ ਦੇ ਨਸ਼ੇ ਵਿਚ ਸਿਰਫ 50 ਰੁਪਏ ਦੇ ਰੌਲੇ ਪਿੱਛੇ ਹੀ ਉਸੇ ਮੋਟਰ ਤੇ ਰਹਿੰਦੇ ਆਪਣੇ ਦੂਜੇ ਸਾਥੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਮਰਾਲਾ ਦੇ ਮੁੱਖ ਅਫਸਰ ਭਿੰਦਰ ਸਿੰਘ ਖੰਗੂੜਾ ਮੌਕੇ ਤੇ ਪੁੱਜਕੇ। ਅਤੇ ਫਰਾਰ ਹੋਏ ਮੁਲਜਮ ਨੂੰ ਇੱਕ ਘੰਟੇ ਵਿੱਚ ਗ੍ਰਿਫ਼ਤਾਰ ਕਰ ਲਿਆ,, ਆਓ ਸੁਣਦੇ ਹਾਂ ਡੀਐੱਸਪੀ ਖਹਿਰਾ ਦੀ ਜ਼ੁਬਾਨੀ,,,

ਇਨਸਾਨ ਜਦੋਂ ਆਪਣਾ ਹੋਸ਼ ਗਵਾ ਕੇ ਕਿਸੇ ਘਟਨਾ ਨੂੰ ਅੰਜ਼ਾਮ ਦਿੰਦਾ,,ਉਸ ਵਕਤ ਉਸਨੂੰ ਕੁਝ ਵੀ ਪਤਾ ਨਹੀਂ ਹੁੰਦਾ,,ਪਰ ਬਾਅਦ ਵਿੱਚ ਆਪਣੇ ਕੀਤੇ ਤੇ ਪਛਤਾਵਾ ਬਹੁਤ ਹੁੰਦਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਬੈਂਕ ਦਾ ਲਾਕਰ ਤੋੜ ਕੇ ਆਪਣੇ ਨਾਲ ਲੈ ਗਏ ਬਦਮਾਸ਼, ਕੱਟਣ ਦੀ ਕੀਤੀ ਕੋਸ਼ਿਸ਼ ਪਰ ਨਾਕਾਮ ਰਹੇ

Htv Punjabi

ਧੁੰਨੀ ‘ਚ ਬੂੰਦਾਂ ਪਾਉਂਦੇ ਪਾਉਂਦੇ ਦੇਖੋ ਬੰਦੇ ਨੂੰ ਕੀ ਮਿਲਿਆ; ਦੇਖੋ ਕਿਵੇਂ ਮਰੀਜ਼ ਬਣ ਰਹੇ ਨੇ ਬੰਦੇ ਦੇ ਫੈਨ

htvteam

ਜੇ ਤੁਹਾਡਾ ਵੀ ਅੱਧੀ ਰਾਤ ਨੂੰ ਕੋਈ ਖੜਕਾਉਂਦਾ ਹੈ ਕੁੰਡਾ, ਤਾਂ ਦਰਵਾਜ਼ਾ ਨਾ ਖੋਲ੍ਹੋ

htvteam

Leave a Comment