Htv Punjabi
Punjab Video

ਆਹ ਦੇਖੋ ਵਿਧਵਾ ਔਰਤ ਨਾਲ ਕੀ ਕਰਗੇ ?

ਗਲੀ ਦੇ ਵਿੱਚ ਭੱਜ ਦੌੜ ਕਰਦੇ ਜਿਨਾਂ ਨੌਜਵਾਨਾਂ ਨੂੰ ਦੇਖ ਰਹੇ ਹੋ ਇਹਨਾਂ ਨੌਜਵਾਨਾਂ ਨੇ ਗਲੀ ਦੇ ਵਿੱਚ ਇੱਕ ਵਿਧਵਾ ਮਹਿਲਾ ਦੇ ਨਾਲ ਅਜਿਹਾ ਕਾਰਾ ਕੀਤਾ ਕੀ,, ਕੋਠੇ ਤੇ ਚੜੀ ਮਹਿਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ,, ਸਾਨੂੰ ਦੱਸੀ ਜਾਂਦੇ ਫਿਰ ਨੌਜਵਾਨਾਂ ਨੇ ਗਲੀ ਦੇ ਵਿੱਚ ਖੜ ਕੇ ਮਹਿਲਾ ਤੇ ਹਮਲਾ ਕਰ ਦਿੱਤਾ। ਤਾਂ ਡਰੀ ਹੋਈ ਮਹਿਲਾ ਨੇ ਇਹਨਾਂ ਦੀ ਵੀਡੀਓ ਬਣਾ ਲਈ ਤੇ ਨੌਜਵਾਨਾਂ ਨੇ ਇੱਟਾਂ ਦੀ ਮੀਂਹ ਵਾਂਗ ਬਰਸਾਤ ਕਰਤੀ ਦੇਖੋ ਵੀਡੀਓ,,,,,

ਮਾਮਲਾ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਤੋ ਸਾਹਮਣੇ ਆਇਆ ਹੈ ਜਿਥੇ ਇਕ ਵਿਧਵਾ ਔਰਤ ਵਲੋ ਟਰਾਲੀ ਲਗਣ ਤੋ ਰੋਕਣਾ ਮਹਿੰਗਾ ਪੈ ਗਿਆ ਜਿਸਦੇ ਚਲਦੇ ਇਲਾਕੇ ਦੇ ਕੁਝ ਨੋਜਵਾਨਾ ਵਲੋ ਉਸ ਉਪਰ ਰਜਿੰਸ਼ਨ ਤੇਜਧਾਰ ਹਥਿਆਰਾ ਨਾਲ ਹਮਲਾ ਕਰਦਿਆ ਘਰ ਦੀ ਤੋੜ ਫੋੜ ਕੀਤੀ ਹੈ। ਜਿਸ ਸੰਬਧੀ ਪੀੜੀਤ ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਵਿਧਵਾ ਔਰਤ ਆਪਣੇ ਬੇਟੇ ਨਾਲ ਇਕਲੀ ਤਰਨ ਤਾਰਨ ਰੋਡ ਮੁਰਬੇ ਵਾਲੀ ਗਲੀ ਵਿਚ ਰਹਿੰਦੀ ਹੈ ਅਤੇ ਕੁਝ ਸਮਾਂ ਪਹਿਲਾ ਟਰਾਲੀ ਲਗਣ ਤੋ ਹੋਈ ਗਲ ਦੀ ਰਜਿੰਸ਼ਨ ਇਲਾਕੇ ਦੇ ਚਾਰ ਵਿਅਕਤੀਆ ਵਲੋ ਕੁਝ ਅਣਪਛਾਤੇ ਨੋਜਵਾਨਾ ਨਾਲ ਮਿਲ ਕੇ ਮੇਰੇ ਘਰ ਇਟਾ ਰੋੜੇ ਚਲਾ ਤੋੜਫੋੜ ਕੀਤੀ ਹੈ ਅਤੇ ਘਰ ਵਿਚ ਲੁਟ ਦੀ ਵਾਰਦਾਤ ਨੂੰ ਅੰਜਾਮ ਵੀ ਦਿਤਾ ਗਿਆ ਹੈ ਜਿਸ ਸੰਬਧੀ ਪੀੜੀਤ ਮਹਿਲਾ ਵਲੋ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ,,,,,,,,

ਇਸ ਸੰਬਧੀ ਏ ਐਸ ਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਦੂਜੀ ਪਾਰਟੀ ਨੂੰ ਫੜਣ ਲਈ ਰੇਡ ਕੀਤੀ ਜਾ ਰਹੀ ਹੈ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ। ਦੇਖਿਆ ਜਾਵੇ ਤਾਂ ਲੋਕਾਂ ਦਾ ਹੁਣ ਇਸ ਕਦਰੋਂ ਵਾਲੇ ਮਾਰ ਹ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਲੇ ਨਹੀਂ ਖਤਮ ਹੋਵੇਗੀ ਇਰਾਨ, ਇਜ਼ਰਾਈਲ ਤੇ ਅਮਰੀਕਾ ਦੀ ਜੰਗ

htvteam

ਹੁਣ ਪ੍ਰਾਈਵੇਟ ਹਸਪਤਾਲਾਂ ਵਾਂਗ ਹੋਏਗੀ ਸਰਕਾਰੀ ਹਸਪਤਾਲਾਂ ਅੰਦਰ ਲੁੱਟ, ਸਰਕਾਰ ਨੇ ਦੇਤੀ ਖੁੱਲ੍ਹ

Htv Punjabi

ਬਰਾਤੀਆਂ ਦੇ ਪਏ ਛਿੱਤਰ ! DJ ਤੇ ਪਈਆਂ ਧਮਾਲਾਂ

htvteam

Leave a Comment