Htv Punjabi
Punjab Video

ਆਹ ਬੰਦੇ ਨੇ ਝੁੱਗੀ ਵਾਲਿਆਂ ਨੂੰ ਚੱਕ ਬਿਠਾ ਦਿੱਤਾ ਮਹਿਲ ‘ਚ

ਅੱਜ ਤੁਹਾਨੂੰ ਇਕ ਅਜਿਹੀ ਸ਼ਖ਼ਸੀਅਤ ਨੂੰ ਮਿਲਾਉਣ ਜਾ ਰਿਹੇ ਹਾ ਜੋ ਕਿ ਬੇਸਹਾਰਾ ਬੱਚਿਆਂ ਲਈ ਮਸੀਹਾ ਬਣੇ ਨੇ,,,,,ਇਹ ਤਸਵੀਰਾਂ ਜਿਲਾ ਗੁਰਦਾਸਪੁਰ ਦੇ ਪਿੰਡ ਮਾਨਕੌਰ ਸਲੱਮ ਏਰੀਆਂ ਦੀਆਂ ਨੇ ਜਿੱਥੇ ਝੁੱਗੀਆਂ ਝੌਂਪੜੀਆਂ ਦੇ ਬੱਚੇ ਪਿਛਲੇ 6 ਸਾਲਾਂ ਤੋਂ ਇਕ ਝੁੱਗੀ ਵਿੱਚ ਟੈਂਟ ਲਗਾਕੇ ਸਟੱਡੀ ਸੈਂਟਰ ਚਲਾ ਰਹੇ ਸੀ ਜਿਸ ਨੂੰ ਦੇਖਦੇ ਹੋਏ ਸਮਾਜ ਸੇਵੀ ਰੋਮੇਸ਼ ਮਹਾਜਨ ਨੇ ਇਸ ਟੈਂਟ ਵਾਲੇ ਸਟੱਡੀ ਸੈਂਟਰ ਨੂੰ ਇਕ ਵੱਡੀ ਇਮਾਰਤ ਬਨਾਉਣ ਦਾ ਉਪਰਾਲਾ ਕੀਤਾ ਐ ,,,,,,,ਮਤਲਬ ਬੇਸਾਹਰਾ ਬੱਚਿਆ ਲਈ ਇਕ ਵਿਦਿਆ ਦਾ ਮੰਦਰ ਬਣਾ ਦਿੱਤਾ ਜਿੱਥੇ ਝੁੱਗੀਆਂ ਝੌਂਪੜੀਆਂ ਦੇ ਬੱਚੇ ਅੱਗੇ ਪੜ ਲਿਖ ਕੇ ਆਪਣੇ ਸੁਪਨਿਆਂ ਨੂੰ ਸਕਾਰ ਕਰ ਸਕਣਗੇ ਇਸ ਨਵੇਂ ਬਣੇ ਸਟੱਡੀ ਸੈਂਟਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅੱਗਰਵਾਲ ਨੇ ਆਪਣੇ ਕਰ ਕਮਲਾ ਨਾਲ ਕੀਤਾ ਐ,,,,ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਰੋਮੇਸ਼ ਮਹਾਜਨ ਨੇ ਦੱਸਿਆ ਕੀ ਭੀਖ ਮੰਗਣ ਤੋਂ ਰੋਕਣ ਲਈ ਅਤੇ ਉਨਾਂ ਨੂੰ ਚੰਗੀ ਵਿਦਿਆ ਦੇਣ ਲਈ ਉਨਾਂ ਉਪਰਾਲਾ ਕੀਤਾ ਗਿਆ,,,,,,,,,,

ਸਮਾਜ ਸੇਵੀ ਰੋਮੇਸ਼ ਮਹਾਜਨ ਵਲੋਂ ਇਕ ਚੰਗਾ ਉਪਰਾਲਾ ਕੀਤਾ ਗਿਆ ਐ ਜਿਸ ਨਾਲ ਬੱਚਿਆ ਨੂੰ ਪ੍ਰੇਣਨਾ ਮਿਲੇਗੀ ਸੋ ਇਹ ਬਹੁਤ ਸਲਾਘਾਂਯੋਗ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

11ਵੀਂ ਜਮਾਤ ਦੇ ਮੁੰਡੇ ਨਾਲ ਰਾਤ ਨੂੰ ਘਰ ‘ਚ ਹੀ ਹੋ ਗਿਆ ਧੱਕਾ; ਦੇਖੋ ਵੀਡੀਓ

htvteam

ਕਮਲ ਕੌਰ ਭਾਬੀ ਨੂੰ ਲੈਕੇ ਅੰਮ੍ਰਿਤਪਾਲ ਮਹਿਰੋਂ ਦੇ ਵੱਡੇ ਖੁਲਾਸੇ !

htvteam

ਹਸਪਤਾਲ ‘ਚ ਲਾਸ਼ ਨਾਲ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

Leave a Comment