Htv Punjabi
Punjab Video

ਆਹ ਸ਼ਹਿਰ ‘ਚ ਕਰਤਾ ਪੁਲਿਸ ਨੇ ਵੱਡਾ ਐਕਸ਼ਨ

ਈ ਰਿਕਸ਼ਾ ਚਲਾਉਣ ਵੇਲੇ ਹੁਣ ਹੋ ਜਾਓ ਸਾਵਧਾਨ ਜੇਕਰ ਤੁਸੀਂ ਸਵਾਰੀਆਂ ਦੇ ਨਾਲ ਕਰੋਗੇ ਅਜਿਹੀਆਂ ਹਰਕਤਾਂ ਤਾਂ ਤੁਹਾਡੀ ਹੁਣ ਖੈਰ ਨਹੀਂ ਕਿਉਂਕਿ ਅੰਮ੍ਰਿਤਸਰ ਦੀ ਪੁਲਿਸ ਨੇ ਵੱਡਾ ਐਕਸ਼ਨ ਲੈ ਲਿਆ,, ਤੇ ਹੁਣ ਸਵਾਰੀਆਂ ਨੂੰ ਵੀ ਘਬਰਾਉਣ ਦੀ ਚਿੰਤਾ ਨਹੀਂ ਹੈ ਉਹ ਹੁਣ ਸੁਰੱਖਿਤ ਹੋਣਗੀਆਂ,,ਅੰਮ੍ਰਿਤਸਰ ਵਿੱਚ ਕੁਝ ਹਫਤੇ ਪਹਿਲਾਂ ਯਾਤਰੀਆ ਨੂੰ ਈ ਰਿਕਸ਼ਾ ਵਿੱਚ ਬਿਠਾ ਕੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਬੜੀ ਮੁਸ਼ਕਿਲ ਦੇ ਨਾਲ ਈ ਰਿਕਸ਼ਾ ਚਾਲਕਾਂ ਨੂੰ ਕਾਬੂ ਕਰਕੇ ਯਾਤਰੀਆ ਨੂੰ ਉਹਨਾਂ ਦਾ ਸਮਾਨ ਵਾਪਸ ਦਵਾਇਆ ਗਿਆ ਸੀ ਲੇਕਿਨ ਲਗਾਤਾਰ ਹੀ ਅਜਿਹੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਵਿੱਚ ਈ ਰਿਕਸ਼ਾ ਚਾਲਕ ਯਾਤਰੂਆਂ ਨੂੰ ਬਿਠਾ ਕੇ ਅਣਜਾਣ ਰਸਤੇ ਤੇ ਲਿਜਾ ਕੇ ਉਹਨਾਂ ਨਾਲ ਲੁੱਟ ਖੋਹ ਕਰਦੇ ਹਨ ਅਤੇ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਹੁਣ ਇੱਕ ਪਹਿਲ ਕਦਮੀ ਕੀਤੀ ਗਈ ਹੈ। ਜਿਸ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਹਰੇਕ ਈ ਰਿਕਸ਼ਾ ਦੇ ਉੱਪਰ ਨੰਬਰ ਲਗਾਇਆ ਜਾ ਰਿਹਾ ਹੈ।

ਖੈਰ ਦੇਖਿਆ ਜਾਵੇ ਤਾਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਜਿਸ ਤਰੀਕੇ ਦੇ ਨਾਲ ਈ ਰਿਕਸ਼ਾ ਤੇ ਸਵਾਰੇ ਨੂੰ ਲੁੱਟਖੋਹ ਤੋਂ ਬਚਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਦਮ ਚੁੱਕਿਆ ਤਾਂ ਜਿਹੜੀਆਂ ਹੋਰਾਂ ਲੁੱਟਾਂ ਖੋਹਾਂ ਨੇ ਉਹਨਾਂ ਵਾਸਤੇ ਵੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਲੁਧਿਆਣਾ ਦੇ ਵਿੱਚ ਦੇਖੋ ਕੀ ਹੋ ਗਿਆ

htvteam

ਬੈਂਸ ਤੇ ਕੜਵਲ ਸਮਰੱਥਕ ਸ਼ਰੇਆਮ ਭਿੜੇ; ਇੱਟਾਂ-ਪੱਥਰਾਂ ਦੇ ਨਾਲ ਹਵਾਈ ਫਾਇਰਿੰਗ ਦੀ ਖ਼ਬਰ

htvteam

ਅੰਮ੍ਰਿਤਪਾਲ ਨੂੰ ਸਭ ਤੋਂ ਵੱਡਾ ਝਟਕਾ, 11 ਸਾਥੀਆਂ ਨਾਲ ਹੋ ਗਿਆ ਆਹ ਕੰਮ?

htvteam

Leave a Comment