Htv Punjabi
Punjab Video

ਇਕ ਕਮਰੇ ‘ਚ ਚਾਰ ਜਨਾਨੀਆਂ ਅਤੇ ਇਕ ਬੰਦਾ

ਪੁਲਿਸ ਦੀ ਗ੍ਰਿਫਤ ਚ ਖੜੀਆਂ ਇਹ ਉਹੀ ਜਨਾਨੀਆਂ ਨੇ ਜਿਹੜੀਆਂ ਇਕ ਬੰਦੇ ਨਾਲ ਆਹ ਰੰਗੀਨ ਰੋਸ਼ਨੀਆਂ ਵਾਲੇ ਕਮਰੇ ਚੋਂ ਫੜੀਆਂ ਗਈਆਂ,,,,,ਮਾਮਲਾ ਜਿਲ੍ਹਾ ਲੁਧਿਆਣਾ ਅਧੀਨ ਪੈਂਦੇ ਸ਼ਹਿਰ ਮਾਛੀਵਾੜਾ ਸਾਹਿਬ ਦਾ ਹੈ ਜਿੱਥੇ ਪੁਲਿਸ ਇਕ ਹੋਟਲ ਅਤੇ ਢਾਬੇ ਤੇ ਛਾਪਾ ਮਾਰ ਦਿੱਤਾ ਜਿਸ ਦੌਰਾਨ 4 ਜਨਾਨੀਆਂ ਅਤੇ ਇਕ ਬੰਦੇ ਨੁੂੰ ਕਾਬੂ ਕਰ ਲਿਆ ਹੈ , ਪੁਲਿਸ ਇਨ੍ਹਾ ਨੂੰ ਸ਼ੱਕੀ ਹਲਾਤਾਂ ਚ ਕਾਬੂ ਕੀਤਾ ਹੈ ਦੱਸ ਦੀਏ ਕੀ ਇਹ ਢਾਬੇ ਦੇ ਕਮਰੇ ਵਿੱਚ ਬੈਠੇ ਹੋਏ ਸਨ ਪੁਲਿਸ ਨੂੰ ਸ਼ੱਕ ਹੈ ਕਿ ਇਹ ਸ਼ਾਇਦ ਜਿਸਮ ਫਿਰੋਸ਼ੀ ਦਾ ਧੰਦਾ ਕਰਦੇ ਹੋਣ
ਜਿਸਦੇ ਚੱਲਦਿਆ ਪੁਲਿਸ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ,,,,,,,,, ਡੀਐਸਪੀ ਖਹਿਰਾ ਦਾ ਕਹਿਣਾ ਐ ਕਿ ਜਾਂਚ ਕਰਨ ਤੋਂ ਬਾਅਦ ਫੜੇ ਗਏ ਲੋਕਾਂ ਤੇ ਕਾਰਵਾਈ ਕੀਤੀ ਜਾਵਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਤੇਜ਼ ਰਫਤਾਰ ਗੱਡੀ ਨੇ ਮਾਰੀ ਮੋਟਰਸਾਇਕਲ ਨੂੰ ਟੱਕਰ, ਬੱਚਿਆਂ ਸਾਹਮਣੇ ਤੜਫ-ਤੜਫਕੇ ਮਾਰੀ ਗਈ ਮਾਂ

htvteam

ਪਿੰਡ ਦਾ ਸਰਪੰਚ ਦੇਖੋ ਕਿਵੇਂ ਮਾਰ ਰਿਹੈ ਸ਼ਰੇਆਮ ਡਾਕੇ

htvteam

ਮੁਕਤਸਰ ਦਾ ਇਹ ਕਿਸਾਨ ਇਸ ਚੀਜ਼ ਦੀ ਖੇਤੀ ਕਰਕੇ ਖੱਟ ਰਿਹਾ ਵਾਹ ਵਾਹੀ ‘ਤੇ ਕਮਾ ਰਿਹਾ ਇੰਨਾ ਪੈਸੇ, ਦੇਖੋ ਕਿਵੇਂ

Htv Punjabi

Leave a Comment