Htv Punjabi
Punjab Video

ਕੈਨੇਡਾ ਤੋਂ ਗੈਂਗਸਟਰ ਗੋਲਡੀ ਬਰਾੜ ਬਾਰੇ ਆਈ ਵੱਡੀ ਖ਼ਬਰ

ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਕੈਨੇਡਾ ਦੇ ਨਾਲ-ਨਾਲ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਲਗਾਤਾਰ ਉਸਦੀ ਭਾਲ ਕਰ ਰਹੀਆਂ ਹਨ | ਪਰ ਹੁਣ ਗੈਂਗਸਟਰ ਗੋਲਡੀ ਬਰਾੜ ਦੇ ਬਾਰੇ ‘ਚ ਹੈਰਾਨ ਕਰ ਦੇਣ ਵਾਲੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ |
ਜਿਵੇਂ ਕਿ ਉਸ ਦੀ ਕੈਨੇਡਾ ਵਿਚ ਭਾਲ ਕੀਤੀ ਜਾ ਰਹੀ ਸੀ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ | ਪਰ ਹੁਣ ਖਬਰ ਇਹ ਆ ਰਹੀ ਹੈ ਕਿ ਗੋਲਡੀ ਬਰਾੜ ਫਰਾਰ ਦੱਸਿਆ ਦਾ ਰਿਹਾ ਹੈ। ਏਜੰਸੀਆਂ ਮੁਤਾਬਕ ਗੋਲਡੀ ਬਰਾੜ ਆਪਣਾ ਫੋਨ ਸਵਿੱਚ ਆਫ ਕਰਕੇ ਰੂਪੋਸ਼ ਹੋ ਗਿਆ ਹੈ। ਅਚਾਨਕ ਕੈਨੇਡਾ ਤੋਂ ਲਾਪਤਾ ਹੋ ਗਿਆ ਹੈ।
ਦਿੱਲੀ ਪੁਲਿਸ ਦੀ ਪੁੱਛਗਿੱਛ ‘ਚ ਖੁਦ ਪ੍ਰਿਅਵਰਤ ਫੌਜੀ ਨੇ ਵੀ ਉਸ ਬਾਰੇ ਕਈ ਰਾਜ਼ ਖੋਲ੍ਹੇ।
ਉਸਦੇ ਮੁਤਾਬਿਕ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਉਸਨੂੰ ਨੂੰ ਫ਼ੋਨ ਕੀਤਾ ਸੀ ਤੇ ਕਿਹਾ ਸੀ ਕਿ ‘ਸੁਣ ਫੌਜੀ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ, ਕੱਲ੍ਹ ਹੀ ਕੰਮ ਕਰਨਾ ਹੈ’।

Related posts

ਕਰਫਿਊ ਦੌਰਾਨ ਡੋਲੀ ਲੈ ਕੇ ਮੁੜੀ ਫੁੱਲਾਂ ਵਾਲੀ ਕਾਰ ਦੀ ਟਰੱਕ ਨਾਲ ਹੋਈ ਸਿੱਧੀ ਟੱਕਰ, ਦੇਖੋ ਲਾੜਾ ਲਾੜੀ ਦਾ ਕੀ ਬਣਿਆ

Htv Punjabi

ਆਰਕੇਸਟਰਾ ਵਾਲੀਆਂ ਕੁੜੀਆਂ ਦਾ ਕਰਤਾ ਬੁਰਾ ਹਾਲ; ਦੇਖੋ ਬੇਸ਼ਰਮ ਬੰਦੇ ਦੀ ਮਾੜੀ ਕਰਤੂਤ

htvteam

ਦੇਸੀ ਘੀ ਖਾਣ ਦਾ ਆਹ ਤਰੀਕਾ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ

htvteam