Htv Punjabi
Punjab Video

ਕੱਚੀ ਉਮਰ ਦੇ 2 ਮੁੰਡਿਆਂ ਦੀ ਦਰਿਆ ‘ਚ ਲਈ ਬਲ਼ੀ

ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਘੜਕਾ ਦਾ, ਜਿੱਥੇ ਇੱਕ ਭਿਆਨਕ ਘਟਨਾ ਵਾਪਰੀ ਹੈ |

ਪੱਟੀ ਇਲਾਕੇ ਦੇ ਪਿੰਡ ਧਗਾਣਾ ਦਾ ਰਹਿਣ ਵਾਲਾ 17 ਸਾਲ ਦਾ ਹਰਮਨਪ੍ਰੀਤ ਸਿੰਘ ਅਤੇ 19 ਸਾਲ ਦਾ ਸਾਜਨ ਸਿੰਘ ਆਪਸ ‘ਚ ਚਾਚੇ ਤਾਤੇ ਦੇ ਮੁੰਡੇ ਭਰਾ ਸਨ ਜੋ ਪਿੰਡ ਪੱਖੋਪੁਰ ਦੇ ਸੁਰਜੀਤ ਸਿੰਘ ਕੋਲ ਤੂੜੀ ਬਣਾਉਣ ਵਾਲੀ ਮਸ਼ੀਨ ਤੇ ਮਜ਼ਦੂਰੀ ਕਰਦੇ ਸਨ। ਕੰਮ ਖਤਮ ਹੋਣ ਤੋਂ ਬਾਅਦ ਦੋਵੇਂ ਜਣੇ ਸੁਲਤਾਨਪੁਰ ਵਿਖੇ ਮੱਥਾ ਟੇਕਣ ਜਾ ਰਹੇ ਸਨ | ਰਾਹ ‘ਚ ਬਿਆਸ ਦਰਿਆ ਵੇਖ ਇਹਨਾਂ ਦਾ ਨਹਾਉਣ ਨੂੰ ਚਿੱਤ ਕਰ ਪਿਆ | ਫੇਰ ਜਦ ਇਹ ਨਹਾਉਣ ਲਈ ਦਰਿਆ ‘ਚ ਵੜੇ ਤਾਂ ਫੇਰ ਇਹਨਾਂ ਨਾਲ ਜੋ ਕੁੱਝ ਹੁੰਦੈ ਖੌਫਨਾਕ ਸੀਨ ਵੇਖ ਪਿੰਡ ਵਾਲੇ ਹੈਰਾਨ ਰਹਿ ਜਾਂਦੇ ਨੇ |

Related posts

ਕਰਫ਼ਿਊ ਤੇ ਤਾਲਾਬੰਦੀ ਦੌਰਾਨ ਲੋਕ ਮਰ ਰਹੇ ਨੇ ਭੁੱਖੇ ਤੇ ਆਹ ਲੋਕਾਂ ਦਾ ਹਾਲ ਦੇਖੋ, ਪੁਲਿਸ ਨੇ ਛਾਪਾ ਮਾਰਕੇ ਮੌਕੇ ਤੋਂ ਫੜੀਆਂ,…

Htv Punjabi

ਸਵੇਰੇ ਸਵੇਰੇ ਧੁੰਦ ‘ਚ ਲੋਕਾਂ ਨੇ ਦੇਖੀ ਖੌਫਨਾਕ ਘਟਨਾ; ਸੀਸੀਟੀਵੀ ‘ਚ ਕੈਦ ਹੋਇਆ ਖੌਫਨਾਕ ਮੰਜ਼ਰ

htvteam

ਸਵੇਰੇ ਹੋਇਆ ਵੱਡਾ ਖ਼ੁਲਾਸਾ ਏਸ ਕਰਕੇ ਪੰਜਾਬ ‘ਚ ਫਿਰਿਆ ਝਾੜੂ

htvteam