Htv Punjabi
Punjab Video

ਕੱਲੇ ਮੁੰਡੇ ਨੂੰ ਦੇਖ ਦੋ ਮੁੰਡਿਆਂ ਦੇ ਵਿਗੜੀ ਨੀਅਤ, ਫੇਰ ਸੜਕ ਤੇ ਕੱਢ ਕੇ ਦਿਖਾਤਾ

ਪੰਜਾਬ ਕਿੱਧਰ ਵੱਲ ਨੂੰ ਜਾ ਰਿਹਾ ਇਸ ਦੀ ਚਿੰਤਾਂ ਹਰ ਵਿਅਕਤੀ ਨੂੰ ਹੋ ਰਹੀ ਐ,..,, ਕਿਸੇ ਸਮੇਂ ਪੰਜਾਬ ਦੇ ਲੋਕਾਂ ਦੀ ਚੰਗਿਆਈ ਦੀਆਂ ਚਾਰੇ ਪਾਸੇ ਗੱਲਾਂ ਹੁੰਦੀਆਂ ਸੀ ਪਰ ਹੁਣ ਨੌਜਵਾਨ ਪੀੜੀ ਕਿੱਧਰੇ ਹੋਰ ਰਾਹੇ ਪੈ ਗਈ ਐ.,, ਦਰਅਸਲ ਮਾਮਲਾ ਕਪੂਰਥਲਾ ਦੇ ਪਿੰਡ ਅਕਬਰਪੁਰ ਦਾ ਐ… ਜਿੱਥੇ ਅਜਿਹੀ ਘਟਨਾ ਵਾਪਰੀ ਜੋ ਪੂਰੇ ਪਰਿਵਾਰ ਦਾ ਸਾਰਾ ਕੁਝ ਉਜਾੜ ਕੇ ਰੱਖ ਗਈ.,.. ਹੁਣ ਤੁਹਾਨੂੰ ਘਟਨਾ ਬਾਰੇ ਸਾਰੀ ਜਾਣਕਾਰੀ ਦਿੰਦੇ ਹਾਂ, ਦਰਅਸਲ ਇਕ ਵਿਅਕਤੀ ਜੋ ਬੇਗੋਵਾਲ ਚ ਵੈਸਟਰਨ ਯੂਨੀਅਨ ਚ ਕੰਮ ਕਰਦਾ ਸੀ ਉਹ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ, ਜਿਸ ਨੂੰ ਰਾਹ ਚ ਦੋ ਨਕਾਬਪੋਸ਼ ਲੁਟੇਰੇ ਰੋਕ ਲੈਂਦੇ ਨੇ ਤੇ ਪਿਸਤੌਲ ਦੀ ਨੋਕ ਤੇ 14 ਲੱਖ ਰੁਪਏ ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਨੇ… ਇਸ ਬਾਰੇ ਸਾਰੀ ਜਾਣਕਾਰੀ ਪੀੜਤ ਨੇ ਪੁਲਿਸ ਨੂੰ ਦਿੱਤੀ…

Related posts

ਇੱਕ ਵਾਰ ਫਿਰ ਖੰਨਾ ਦੇ ਥਾਣੇ ਸਾਹਮਣੇ ਗੁਰਸਿੱਖ ਬੰਦੇ ਨੇ ਲਾਹੇ ਕੱਪੜੇ, ਦੇਖੋ LIVE ਤਸਵੀਰਾਂ

Htv Punjabi

ਪੀਜੀ ਵਿੱਚ ਅੱਗ ਲੱਗਣ ਨਾਲ 3 ਕੁੜੀਆਂ ਦੀ ਮੌਤ, 2 ਦੀ ਹਾਲਤ ਗੰਭੀਰ

Htv Punjabi

ਜਲੰਧਰ ‘ਚ ਸ਼ਿਵਸ਼ੈਨਾ ਤੇ ਸਿੱਖ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ; ਦੇਖੋ ਕੀ ਹੋਇਆ

htvteam

Leave a Comment