Punjab Videoਗਲਤ ਮੁੰਡੇ ਦਾ ਪਿੱਛਾ ਕਰਨਾ ਜਵਾਨ ਕੁੜੀਆਂ ਨੂੰ ਪਿਆ ਮਹਿੰਗਾ; ਦੇਖੋ ਵੀਡੀਓ by htvteamNovember 30, 20220703 Share0 ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਇੱਕ ਫਿਰੋਜ਼ਪੁਰ ਛਾਉਣੀ ਪੁਲ ਰੋਡ ‘ਤੇ ਦੋ ਕੁੜੀਆਂ ਆਪਣੀ ਐਕਟਿਵ ‘ਤੇ ਸਵਾਰ ਹੋ ਕਿਤੇ ਜਾ ਰਹੀਆਂ ਸਨ ਕਿ ਰਾਹ ‘ਚ ਉਹਨਾਂ ਨਾਲ ਜੋ ਕੁੱਝ ਹੋਇਆ ਉਸ ਕਰਕੇ ਪੂਰੇ ਇਲਾਕੇ ‘ਚ ਰੋਸ ਛਾ ਗਿਆ |