Htv Punjabi
Punjab Video

ਜਲੰਧਰ ‘ਚ ਵੋਟਾਂ ਨੂੰ ਲੈ ਕੇ ਦੇਖੋ ਮਾਹੌਲ !

ਪੰਜਾਬ ਭਰ ਚ ਬਲਾਕ ਸੰਮਤੀ ਜਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਈਆਂ ਸ਼ੁਰੂ
ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ਜਲੰਧਰ ਦੇ ਵਿੱਚ ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਉਤਸ਼ਾਹ
ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ
ਤੜਕੇ ਤੜਕੇ ਜਲੰਧਰ ਚ ਵੋਟਾਂ ਨੂੰ ਲੈ ਕੇ ਦੇਖੋ ਮਾਹੌਲ
ਵੋਟਰ ਕਾਰਡ ਲੈ ਕੇ ਲੋਕ ਪਹੁੰਚੇ ਬੂਥਾਂ ਤੇ
ਦੇਖੋ ਲੋਕਾਂ ਨੇ ਵੋਟਾਂ ਨੂੰ ਲੈ ਕੇ ਤੇ ਪ੍ਰਸ਼ਾਸਨ ਨੇ ਕੀ ਕਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਲਕ ਦੇ ਕੀਮਤੀ ਸਮਾਨ ਤੇ ਗੰਦੀ ਅੱਖ ਰੱਖਦੀ ਸੀ ਨੌਕਰਾਣੀ, ਫੇਰ ਮੌਕਾ ਦੇਖ ਚੱਕ ਲਿਆ ਫਾਇਦਾ

htvteam

ਰੱਬ ਕਦੇ ਵੀ ਇਹੋ- ਜਹੀ ਜ਼ਿੰਦਗੀ ਨਾ ਕਿਸੇ ਨੂੰ ਦੇਵੇ

htvteam

ਉਹ ਡਾਕਟਰ ਜਿਸ ਨੂੰ ਮਿਲਣ ਆਉਂਦੇ ਨੇ ਪਿੰਡਾਂ ਦੇ ਪਿੰਡ, ਆਪ੍ਰੇਸ਼ਨ ਬਚਾਉਣ ਵਾਲਾ ਡਾਕਟਰ

htvteam

Leave a Comment