Htv Punjabi
Punjab Video

ਜਵਾਕਾਂ ਨੂੰ ਬਜ਼ਾਰ-ਸਕੂਲ ਇਕੱਲੇ ਭੇਜਣ ਵਾਲੇ ਮਾਪੇ ਰੱਖੋ ਧਿਆਨ

ਫਿਲਹਾਲ ਤਾਂ ਇਨ੍ਹਾਂ ਤਸਵੀਰਾਂ ‘ਚ ਗਲੀ ‘ਚ ਸਨਾਟਾਂ ਛਾਇਆ ਨਜ਼ਰ ਆ ਰਿਹਾ ਪਰ ਕੁਝ ਹੀ ਸੈਕਿੰਟਾਂ ਚ ਅੱਗੇ ਜੋ ਸੀਨ ਤੁਹਾਨੂੰ ਦਿਖਾਉਂਣ ਜਾ ਰਹੇ ਹਾਂ ਉਸਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ ਹੁਣ ਦੇਖੋ ਇਕ 14 15 ਸਾਲਾਂ ਦਾ ਜਵਾਕ ਹੋਲੀ ਹੋਲੀ ਮੋਬਾਇਲ ਫੋਨ ਚਲਾਉਂਦਾ ਤੁਰਿਆ ਜਾ ਰਿਹਾ ਹੈ ਅੱਗੇ ਜੋ ਏਸਦੇ ਨਾਲ ਹੋਣ ਵਾਲਾ ਇਹ ਸੀਨ ਦੇਖ ਤੁਹਾਡੇ ਹੌਲ ਪੈਣਗੇ ,ਕਿਉਂਕਿ ਬੁਜ਼ਦਿਲ ਤੇ ਬੇਗੈਰਤ ਮੁੰਡਿਆਂ ਨੇ ਏਸ ਜਵਾਕ ਘਟੀਆ ਕਾਰਾ ਕਰਦੇ ਨੇ,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਇਕ ਮੋਟਰਸਾਇਕਲਤੇ ਸਵਾਰ ਹੈ ਤੇ ਦੋ ਮੁੰਡਿਆਂ ਨੇ ਜਵਾਕ ਨੂੰ ਥੱਲੇ ਸੁੱਟ ਲਿਆ ਹੈ ਤੇ ਉਸਦੇ ਕੋਲੋ ਮੋਬਾਇਲ ਫੋਨ ਖੋਹਣ ਦੀ ਜੱਦੋ ਜਹਿਦ ਕਰਦੇ ਹਨ ਪਰ ਏਸ ਜਵਾਕ ਦੀ ਕਿਸਮਤ ਚੰਗੀ ਐ ਕਿਉਕੀ ਕਿ ਮੌਕੇ ਤੇ ਫਰੀਸ਼ਤਾ ਬਣਕੇ ਇਹ ਸਕੂਟੀ ਵਾਲਾ ਬਜ਼ੁਰਗ ਪਹੁੰਚਿਆਂ ਤੇ ਐਨੇ ਗਲੀ ਚ ਰੌਲਾ ਪੈਦਾਂ ਸੁਣਕੇ ਸਾਹਮਣੇ ਇਕ ਜਨਾਨੀ ਨੇ ਵੀ ਆਪਣੇ ਘਰਦਾ ਬੂਹਾ ਖੋਲ ਦਿੱਤਾ ਐ ਜਿਨ੍ਹਾਂ ਦੇ ਡਰ ਕਾਰਨ ਇਹ ਲੁਟੇਰੇ ਜਵਾਕ ਦੇ ਥੱਪੜ ਮਾਰਕੇ ਫਰਾਰ ਹੋ ਗਏ,,,,,,,,,,,,

ਲੁਟੇਰਿਆਂ ਨੂੰ ਏਸ ਗੱਲ ਭਾਪ ਲਈ ਸੀ ਜੇਕਰ ਕੁਝ ਸਮਾਂ ਜ਼ਿਆਦਾ ਰੁਕੇ ਤਾਂ ਲੋਕ ਘਰਾਂ ਚੋਂ ਨਿਕਲ ਉਨ੍ਹਾਂ ਦੀ ਛਿੱਤਰ ਪ੍ਰੇਡ ਕਰ ਸਕਦੇ ਹਨ ਜਿਸਤੋਂ ਬਚਣ ਲਈ ਲੁਟੇਰੇ ਰਫੂ ਚੱਕਰ ਹੋ ਗਏ ਜਿਨ੍ਹਾਂ ਦੀ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ ,ਦਰਸਲ ਇਹ ਘਟਨਾ ਲੁਧਿਆਣਾ ਦੇ ਚੇਤ ਨਗਰ ਦੀ ਹੈ ਜਿੱਥੇ ਦਿਨ ਦਿਹਾੜੇ ਲੁਟੇਰਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੀ ਨਾਕਾਮ ਕੋਸ਼ਿਸ਼ ਕੀਤੀ ਐ ਸੋ ਦੋਸਤੋ ਤੁਸੀ ਜੇਕਰ ਸੁੰਨੀਆਂ ਗਲੀਆਂ ਚੋਂ ਲੰਘਦੇ ਹੋਏ ਤਾਂ ਉਸ ਵੇਲੇ ਸਤੱਰਕ ਰਹਿਓ ਕਿਉਂਕਿ ਅਜਿਹੇ ਲੁਟੇਰੇ ਤੁਹਾਨੂੰ ਤੇ ਤੁਹਾਡੇ ਜਵਾਕ ਨੂੰ ਕਦੇ ਵੀ ਨਿਸ਼ਾਨਾ ਬਣਾ ਸਕਦੇ ਹਨ,ਅਜਿਹਾ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਲੁਟੇਰਿਆਂ ਨੂੰ ਪੁਲਿਸ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਦੇਵ, ਪਰਮਿੰਦਰ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕੱਢਿਆ

Htv Punjabi

ਸਕੇ ਮਾਂ ਨੇ ਟੱਪੀਆਂ ਪੁੱਤ ਨਾਲ ਹੱਦਾਂ, ਪਿਓ ਵੀ ਰਲਿਆ ਨਾਲ

htvteam

ਲਾ ਇਲਾਜ਼ ਬਿਮਾਰੀਆਂ ਠੀਕ ਕਰਨ ਦੇ ਨਾਮ ਤੇ ਲੋਕਾਂ ਬਣਾਇਆ ਬੇਵਕੂਫ਼ ਇੱਕ ਮਹਿਲਾ ਦੀ ਹੋਈ ਮੌਤ, ਕਰਵਾਈ ਸੀ ਪ੍ਰਾਥਨਾ!

htvteam

Leave a Comment