Htv Punjabi
Punjab Video

ਦਿਨ-ਦਿਹਾੜੇ ਖੰਭੇ ਨਾਲ ਲੱਗੀ ਹੋਈ ਸੋਹਣੀ ਜਿਹੀ ਮੁਟਿਆਰ

ਨਸੇ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਕੇ ਰੱਖ ਦਿੱਤਾ,,ਹਰ ਦਿਨ ਕਿੰਨੇ ਹੀ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਨੇ,,ਪਰ ਜੇਕਰ ਗੱਲ ਆਪਣੀ ਸਰਕਾਰ ਦੀ ਕੀਤੀ ਜਾਵੇ ਤਾਂ ਉਹ ਹਰ ਦਿਨ ਇਕੋਂ ਗੱਲ ਕਰ ਰਹੀ, ਕੀ ਨਸ਼ੇ ਦੀ ਜੜ ਨੂੰ ਪੰਜਾਬ ਚੋਂ ਖਤਮ ਕਰ ਦਿੱਤਾ,,ਪਰ ਜੇਕਰ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਜਾਂ ਫੇਰ ਘੱਟ ਗਿਆ ਤਾਂ ਫੇਰ ਹਰ ਦਿਨ ਨਸ਼ੇ ਦੀਆਂ ਖਬਰਾਂ ਕਿਉਂ ਦੇਖਣ ਜਾਂ ਸੁਣਨ ਨੂੰ ਮਿਲਣ,,,ਜੋ ਅਸੀ ਅੱਜ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹੈ ਉਹ ਹੈ ਤਾਂ ਨਸ਼ੇ ਦੀ ਪਰ ਉਸ ‘ਚ ਨਸ਼ਾ ਮੁੰਡਾ ਨਹੀਂ ਬਲਕੀ ਇਕ ਕੁੜੀ ਕਰ ਹੀ,,,,ਤਾਂ ਪਹਿਲਾਂ ਦੇਖੋ ਇਹ ਸਾਰੀ ਵੀਡੀਓ,ਜਿਸ ‘ਚ ਕਿਵੇਂ ਭਰੇ ਬਜਾਰ ‘ਚ ਕੁੜੀ ਸਿਗਰਟ ਦੇ ਸੂਟੇ ਦੇ ਨਜ਼ਾਰੇ ਲੈ ਰਹੇ ਹੈ ਚਲੋਂ ਇਕ ਬਾਰ ਸਾਰੀ ਵੀਡੀਓ ‘ਤੇ ਤੁਸੀ ਧਿਆਨ ਮਾਰ ਲਵੋਂ ਫੇਰ ਦਵਾਂਗੇ ਤੁਹਾਨੂੰ ਇਸ ਦੀ ਸਾਰੀ ਜਾਣਕਾਰੀ…

ਦਰਅਸਲ ਇਹ ਵੀਡੀਓ ਇਹ ਵੀਡੀਓ ਅੰਮ੍ਰਿਤਸਰ ਦੇ ਬੱਸ ਸਟੈਂਡ ਦੀ ਦੱਸੀ ਜਾ ਰਹੀ ਹੈ ਜੋ ਇਨੀ ਦਿਨੀ ਸੋਸ਼ਲ ਮੀਡੀਆ ‘ਤੇ ਖੁਬ ਵਾਇਰਲ ਹੋ ਹਰੀ ਹੈ ਤੁਸੀ ਵੀਡੀਓ ‘ਚ ਸਾਫ ਦੇਖਿਆ ਕਿਵੇ ਕੁੜੀ ਖੰਭੇ ਨਾਲ ਲੱਗੀ ਹੋਈ ਸਿਗਰਟ ਦੇ ਸੂਟੇ ਲਗਾ ਰਹੇ ਹੈ ,,ਤੇ ਸੂਟੇ ਲਗਾਉਂਦੀ ਹੋਈ ਕੁੜੀ ਇਕਦਮ ਸੁੰਨ ਹੋ ਜਾਂਦੀ ਹੈ ਜਿਵੇ ਸਿਗਰਟ ‘ਚ ਕੋਈ ਖਤਰਨਾਕ ਨਸ਼ਾ ਭਰਿਆ ਹੋਵੇ ਜਿਸਨੇ ਉਸ ਨੂੰ ਹੈਂਗ ਕਰ ਦਿੱਤਾ,

ਦੇਖਲੋ ਪੰਜਾਬ ਦੀ ਜਵਾਨੀ ਕਿਧਰ ਨੂੰ ਜਾ ਰਹੀ ਹੈ,,ਨੋਜਵਾਨ ਪੀੜੀ ਦਾ ਹਾਲਾ ਮਾੜਾ ਹੋਇਆ ਪਿਆ,,ਅੱਜ ਦੇ ਸਮੇ ‘ਚ ਚਾਹੇ ਮੁੰਡਾ ਹੋਵੇ ਜਾ ਕੁੜੀ ਨਸ਼ੇ ਦੀ ਲੱਤ ਦੇ ਥੱਲੇ ਨੇ,, ਅਜਿਹੇ ਸਰਕਾਰ ਨੂੰ ਚਾਹੀਦਾ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਐਕਸਨ ਲਹਿਣ ਦੀ ਤਾਂ ਜੋ ਏਨਾਂ ਨੂੰ ਜੜ੍ਹ ਤੋ ਖਤਮ ਕੀਤਾ ਜਾ ਸਕੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੋ ਕੁੜੀਆਂ ਬਾਅਦ ਹੋਇਆ ਸੀ ਪੁੱਤ, ਡਾਕਟਰੀ ਦੀ ਗਲਤੀ ਨਾਲ…?

htvteam

ਕੈਪਟਨ ਦੇ ਮੰਤਰੀਆਂ ਨੇ ਸੁਖਬੀਰ ਬਾਦਲ ਵਿਰੁੱਧ ਖੋਲ੍ਹਿਆ ਮੋਰਚਾ, ਸੁਖਬੀਰ ਬਾਦਲ ਵਿਰੁੱਧ ਆਹ ਕਰਨ ਦੀ ਕੀਤੀ ਮੰਗ!

Htv Punjabi

ਬੱਸ ਹੁਣ ਆਈ ਕੰਮ ਰਹਿ ਗਿਆ

htvteam

Leave a Comment