Htv Punjabi
Punjab Video

ਦੇਖੋ ਕਿਵੇਂ ਨੌਕਰ ਨੇ ਚਾੜ੍ਹਿਆ ਚੰਨ੍ਹ

ਜੇਕਰ ਤੁਸੀ ਖਬਰ ਨੂੰ ਸੁਣਦੇ ਸੁਣਦੇ ਕੋਈ ਕੰਮ ਕਾਰ ਕਰਦੇ ਹੋ ਤਾਂ ਸਾਰੇ ਕੰਮ ਕਾਰ ਛੱਡਕੇ ਪਹਿਲਾਂ ਇਹ ਧਿਆਨ ਨਾਲ ਸੁਣੋ ਕਿਉਕਿ ਤੁਹਾਡੇ ਕੋਈ ਸ਼ਾਤਿਰ ਵਿੱਚ ਤੁਹਾਡੀ ਜਾਨ ਕੋਈ ਜਾਨ ਲੈ ਸਕਦਾ ਹੈ ਜੀ ਹਾਂ ਮਾਮਲਾ ਜਿਲ੍ਹਾ ਜਲੰਧਰ ਅਧੀਨ ਪੈਂਦੇ ਹਾਲਕਾ ਫਗਵਾੜੇ ਨਿਉ ਪਟੇਲ ਨਗਰ ਦਾ ਹੈ ਜਿੱਥੇ ਘਰ ਵਿੱਚ ਰੱਖੇ ਨੇਪਾਲੀ ਨੌਕਰ ਨੇ ਘਰਦੇ ਮਾਲਕਾਂ ਨਾਲ ਅਜਿਹਾ ਘਟੀਆ ਕਾਰਾ ਕੀਤਾ ਹੈ ਜਿਸ ਸੁਣ ਕੇ ਤੁਹਾਡਾ ਦਿਲ ਦਹਿਲ ਸਕਦਾ ਐ,,,,,,,,,,ਉਧਰ ਮੌਕੇ ਤੇ ਘਟਨਾ ਦਾ ਜਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਨੌਕਰ ਚੋਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,ਜੇਕਰ ਤੁਸੀ ਆਪਣੇ ਘਰ ਵਿੱਚ ਕੋਈ ਨੌਕਰ ਰੱਖਿਆ ਹੈ ਤਾਂ ਉਸ ਉੱਤੇ ਬਾਜ ਵਰਗੀ ਅੱਖ ਰੱਖੋ ਕਿਤੇ ਉਹ ਨੋਕਰ ਤੁਹਾਡੀ ਜਾਨ ਨਾ ਲੈ ਲਵੇ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਅੱਧੀ ਰਾਤ ਧੀ ਨੇ ਧਾਰਿਆ ਡਾਇਨ ਦਾ ਰੂਪ; ਸਹਿਮਿਆ ਪੂਰਾ ਪਿੰਡ

htvteam

ਪੁਰਾਣੀ ‘ਤੋਂ ਪੁਰਾਣੀ ਗੈਸ,ਕਬਜ਼,ਪੇਟ ਭਾਰੀ ਵਰਗੀਆਂ ਸਮੱਸਿਆਵਾਂ ਹੋਣਗੀਆਂ ਛੂ-ਮੰਤਰ

htvteam

ਵਿਧਾਨਸਭਾ ‘ਚ ਵਜ਼ੀਰਾਬਾਦ ਦੀ ਜ਼ਮੀਨ ਬਾਰੇ ਕੀਤੇ ਗਏ ਦਾਅਵਿਆਂ ਵਿਰੁੱਧ ਖੜ੍ਹੇ ਹੋਏ ਪਿੰਡ ਵਾਸੀ, ਕਹਿੰਦੇ ਸਭ ਜ਼ਾਅਲੀ ਐ

Htv Punjabi

Leave a Comment