Htv Punjabi
Punjab Video

ਦੇਖੋ ਬਰਗਰ ਖਾਣ ਵਾਲੇ ਮੁੰਡੇ ਨਾਲ ਕਿਵੇਂ ਹੋਇਆ ਗ਼ਲਤ ਕੰਮ

ਮਾਮਲਾ ਹੈ ਜਲੰਧਰ ਦਾ, ਜਿੱਥੇ ਬਟਾਲਾ ਦਾ ਰਹਿਣ ਵਾਲਾ ਨੌਜਵਾਨ ਸ਼ਾਮ ਲਾਲ ਆਪਣੀ ਕਾਰ ਤੇ ਜਲੰਧਰ ਆਪਣੇ ਇੱਕ ਦੋਸਤ ਕੋਲ ਆਇਆ ਸੀ | ਰਾਤ ਵੇਲੇ ਇਹ ਆਪਣੇ ਉਸ ਦੋਸਤ ਦੇ ਨਾਲ ਉਸਦੀ ਮਾਤਾ ਨੂੰ ਰੇਲਵੇ ਸਟੇਸ਼ਨ ਛੱਡ ਕੇ ਵਾਪਿਸ ਆ ਰਿਹਾ ਸੀ | ਰਾਹ ‘ਚ ਪਠਾਨਕੋਟ ਬਾਈਪਾਸ ਦੇ ਨੇੜੇ ਦੋਵੇਂ ਦੋਸਤ ਬਰਗਰ ਖਾਣ ਰੁਕੇ | ਸ਼ਾਮ ਲਾਲ ਦਾ ਦੋਸਤ ਦੁਕਾਨ ਦੇ ਅੰਦਰ ਬਰਗਰ ਲੈਣ ਗਿਆ ਜਦਕਿ ਸ਼ਾਮ ਲਾਲ ਬਾਹਰ ਸੜਕ ਤੇ ਖਾਧ ਆਪਣੀ ਕਾਰ ਦੇ ਸ਼ੀਸ਼ੇ ਸਾਫ ਕਰਨ ਲੱਗ ਪਿਆ | ਏਨੇ ਨੂੰ ਦੋ ਸਕੂਟਰਾਂ ਤੇ ਸਵਾਰ ਹੋ 6 ਨਕਾਬਪੋਸ਼ ਨੌਜਵਾਨ ਆਉਂਦੇ ਨੇ ਤੇ ਗੁੰਡਾਗਰਦੀ ਦਾ ਨੰਗਾ ਨਾਚ ਸ਼ੁਰੂ ਕਰ ਦਿੰਦੇ ਨੇ |

Related posts

ਬਾਪੂ ਹੋਇਆ ਗੁੰਮ, ਪੋਸਟਰ ਚ ਲਿਖੀ ਲਾਈਨ ਪੜ੍ਹਕੇ ਲੋਕਾਂ ਨੇ ਰੱਖੀ ਬਾਜ਼ ਵਰਗੀ ਅੱਖ

htvteam

ਇਰਾਨ ਇਜ਼ਰਾਈਲ ਯੁੱਧ ਦਾ ਰਗੜਿਆ ਭਾਰਤ !

htvteam

ਕੋਰੋਨਾ : ਕਰਫਿਊ ‘ਚ ਦੁਕਾਨਾਂ ਖੋਲ੍ਹੀ ਬੈਠੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਾਉਣ ਗਈ ਪੁਲਿਸ ਤੇ ਹੋਇਆ ਪਥਰਾਅ

Htv Punjabi