Htv Punjabi
Punjab Video

ਨੌਜਵਾਨ ਦੇ ਘਰ ਪੈ ਗਿਆ ਚੀਕ ਚਿਹਾੜਾ

ਬੀਤੇ ਦਿਨੀ ਪੀਆਰਟੀਸੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋਈ ਜਿਸ ਦੇ ਵਿੱਚ ਸਵਾਰੀਆਂ ਫੱਟੜ ਹੋਈਆਂ ਸੀ। ਪਰ ਇਹਨਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹ। ਭੈਣਾਂ ਦੇ ਵੱਲੋਂ ਆਪਣੇ ਭਰਾ ਦੀ ਫੋਟੋ ਨੂੰ ਜਫੀਆਂ ਪਾ ਪਾ ਕੇ ਵਹਿਣ ਪਾਏ ਜਾ ਰਹੇ ਨੇ,,ਪਹਿਲਾਂ 2011 ਵਿੱਚ ਪਿਤਾ ਦੀ ਹੋਈ ਸੀ ਮੌਤ ਤੇ 3 ਮਹੀਨੇ ਪਹਿਲਾਂ ਮਾਂ ਦੀ ਹੋਈ ਸੀ ਮੌਤ..ਤਰਸ ਦੇ ਅਧਾਰ ਤੇ ਪਿਤਾ ਦੀ ਜਲ ਵਿਭਾਗ ਦੀ ਸਰਕਾਰੀ ਨੌਕਰੀ ਮਿਲੀ ਸੀ ਰਜਿੰਦਰ ਨੂੰ,, ਤੇ ਹੁਣ ਰਜਿੰਦਰ ਦੀ ਹੋਈ ਮੌਤ.. ਘਰ ਵਿੱਚ ਹੁਣ ਕੋਈ ਵੀ ਨਹੀਂ ਕਮਾਉਣ ਵਾਲਾ ਪਰਿਵਾਰ ਵਾਲੇ ਅਤੇ ਪਿੰਡ ਨਿਵਾਸੀ ਕਰ ਰਹੇ ਸਰਕਾਰ ਤੋਂ ਮਦਦ ਦੀ ਅਪੀਲ,, ਤਰਸ ਦੇ ਅਧਾਰ ਤੇ ਮ੍ਰਿਤਿਕ ਦੀ ਨੌਕਰੀ ਮਿਲੇ ਉਸਦੀ ਪਤਨੀ ਨੂੰ ਅਤੇ ਪਰਿਵਾਰ ਨੂੰ ਮਿਲੇ ਮੁਆਵਜ਼ਾ,,,,,,,,,,ਰੱਬਾ ਅਜਿਹਾ ਕਹਿਰ ਕਿਸੇ ਤੇ ਨਾ ਵਰਸਾਏ ਜਿਨਾਂ ਦਾ ਸਭ ਕੁਝ ਹੀ ਤਬਾਹ ਹੋ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਨੇ ਤਿੰਨ ਬੰਦਿਆਂ ਨਾਲ ਫੜੀ ਇਕ ਜਨਾਨੀ; ਦੇਖੋ ਵੀਡੀਓ

htvteam

ਇਹ LIVE ਵੀਡੀਓ ਦੇਖਣ ਵਾਲੇ ਹਰ ਬੰਦੇ ਦੀਆਂ ਅੱਖਾਂ ‘ਚ ਆ ਜਾਣਗੇ ਹੰਝੂ , ਬਿਮਾਰ ਬਜ਼ੁਰਗ ਨਾਲ ਹੋਇਆ ਅਜੀਬ ਕੰਮ, ਪਰਿਵਾਰ ਛੋਟੇ ਹਾਥੀ ‘ਚ ਲੱਦ ਕੇ

Htv Punjabi

ਮੌਤ ਨੇੜਿਓ ਦੀ ਕਿਵੇਂ ਲੰਘੀ, ਖੌ! ਫ਼! ਨਾਕ ਮੰਜ਼ਰ ਦੀਆਂ live ਤਸਵੀਰਾਂ

htvteam

Leave a Comment