Htv Punjabi
Crime Punjab Video

ਪਾਕਿਸਤਾਨ ਚ ਫੜ੍ਹੇ ਨੌਜਵਾਨ ਬਾਰੇ ਪਰਿਵਾਰ ਨੇ ਕੀਤੇ ਅਹਿਮ ਖੁਲਾਸੇ

ਜਲੰਧਰ ਦਾ ਨੌਜਵਾਨ ਬਾਰਡਰ ਪਾਰ ਕਰਕੇ ਪਹੁੰਚਿਆ ਪਾਕਿਸਤਾਨ
ਨਸ਼ੇ ਕਰਨ ਦਾ ਸੀ ਆਦੀ ਕਈ ਦਿਨਾਂ ਤੋਂ ਸੀ ਲਾਪਤਾ
ਸ਼ਰਨਜੀਤ ਦੇ ਮਾਤਾ ਪਿਤਾ ਹੋ ਰਹੇ ਨੇ ਪਰੇਸ਼ਾਨ
ਸਰਕਾਰ ਤੋਂ ਪੁੱਤ ਨੂੰ ਵਾਪਿਸ ਲਿਆਉਣ ਦੀ ਕੀਤੀ ਅਪੀਲ
ਜਲੰਧਰ ਦਾ ਨੌਜਵਾਨ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਹੋਇਆ ਦਾਖਲ
ਇਸ ਮਾਮਲੇ ਚ ਪਰਿਵਾਰ ਨੇ ਪੁੱਤ ਬਾਰੇ ਕੀਤੇ ਅਹਿਮ ਖੁਲਾਸੇ
ਆਹ ਗਲਤੀ ਕਰਕੇ ਪਾਕਿਸਤਾਨੀ ਰੇਂਜਰਾਂ ਨੇ ਫੜਿਆ ਨੌਜਵਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤ ਵਰਗਾ ਪਾਣੀ ਦਿਮਾਗ ਤੋਂ ਲੈਕੇ ਦਿਲ ਤੱਕ ਸਾਰੇ ਅੰਗ ਰੱਖਦੈ ਸੁਰੱਖਿਅਤ

htvteam

ਖੇਤੀ ਆਰਡੀਨੈਂਸ ਮਾਮਲੇ ‘ਤੇ ਕੈਪਟਨ ਨੇ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਕੂਚ ਕਰਨ ਦੀ ਦਿੱਤੀ ਨਸੀਹਤ

htvteam

ਆਹ ਮੁੰਡੇ ਬਾਹਰੋਂ ਲੈਕੇ ਆਉਂਦੇ ਸੀ ਸਵਾਦ ਲੈਣ ਵਾਲਾ ਸਮਾਨ

htvteam

Leave a Comment