Punjab Videoਪਿੰਡ ਦਾ ਸਰਪੰਚ ਦੇਖੋ ਕਿਵੇਂ ਮਾਰ ਰਿਹੈ ਸ਼ਰੇਆਮ ਡਾਕੇ by htvteamJanuary 24, 2023025657 Share16 ਮਾਮਲਾ ਸੰਗਰੂਰ ਦਾ ਹੈ, ਜਿੱਥੇ 3 ਦਿਨ ਪਹਿਲਾਂ ਸ਼ਹਿਰ ਦੇ ਇੱਕ ਪ੍ਰਾਈਵੇਟ ਬੈਂਕ ਮੁਲਾਜ਼ਮ ਤੋਂ ਕਰ ਸਵਾਰ ਲੁਟੇਰਿਆਂ ਨੇ ਕੁੱਟਮਾਰ ਕਰ 2 ਲੱਖ 83 ਹਜ਼ਾਰ ਦੀ ਖੋਹ ਕੀਤੀ ਸੀ | ਪੁਲਿਸ ਨੇ ਓਹਨਾ ਲੁਟੇਰਿਆਂ ਨੂੰ ਕਾਬੂ ਕਰ ਜੋ ਖੁਲਾਸੇ ਕੀਤੇ ਨੇ ਸੁਣ ਕੇ ਤੁਸੀਂ ਵੀ ਸੋਚਣ ਤੇ ਮਜ਼ਬੂਰ ਹੋ ਜਾਓਗੇ |