Htv Punjabi
Punjab Video

ਪੰਜਾਬ ਦੀ ਨੌਜਵਾਨੀ ਕਿਹੜੇ ਰਾਹ ਪਈ ?

ਇਸ ਵੇਲੇ ਦੀ ਦਿਲ ਦਹਿਲਾਕੇ ਰੱਖ ਦੇਣ ਵਾਲੀ ਖਬਰ ਜਿਲ੍ਹਾ ਜਲੰਧਰ ਦੇ ਫਿਲੌਰ ਤੋਂ ਸਾਹਮਣੇ ਆ ਰਹੀ ਐ ਜਿਥੋਂ ਦੇ ਸਿਵਲ ਹਸਪਤਾਲ ਚ ਉਸ ਸਮੇਂ ਚੀਕ ਚੰਗਿਆੜਾ ਪੈ ਗਿਆ ਜਦੋਂ ਚਾਰ ਭੈਣਾ ਦੇ ਇਕਲੌਤਾ ਭਰੇ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਲਿਆਂਦਾ ਜਿਸਦੀ ਮੌਤ ਕੋਈ ਕੁਦਰਤੀ ਨਹੀਂ ਸਗੋਂ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਮ੍ਰਿਤਕ ਨੌਜਵਾਨ ਦੀ ਹਾਲਤ ਦੇਖ ਪਰਿਵਾਰ ਮੈਂਬਰਾਂ ਅਤੇ ਸਕੇ ਸਬੰਧੀਆਂ ਦੀਆਂ ਭੁੱਬਾਂ ਨਿਕਲ ਗੀਆਂ,,,,,,,,,,

ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਾਨਵ ਦੇ ਭਰਾ ਨੇ ਮਾਨਵ ਦੇ ਕਤਲ ਬਾਰੇ ਜੋ ਖੁਲਾਸੇ ਕੀਤੇ ਉਹ ਸੁਣਨੇ ਤੁਹਾਡੇ ਲਈ ਬੇਹੱਦ ਜ਼ਰੂਰੀ ਹਨ ਕਿਉਕੀ ਤੁਹਾਡੇ ਦੋਸਤ ਹੀ ਤੁਹਾਡੀ ਜਾਨ ਦੇ ਵੈਰੀ ਬਣ ਸਕਦੇ ਹਨ ਸੁਣੋ ਕਿਵੇਂ,,,,,,,

ਇਸ ਮੌਕੇ ਮਾਨਵ ਦੇ ਭਰਾ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਤੇ ਦੋਸ਼ੀਆਂ ਖਿਲਾਫ ਕਰਵਾਈ ਦੀ ਮੰਗ ਕੀਤੀ ਐ ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਿਸ ਦਾ ਕੀ ਕਹਿਣਾ ਉਹ ਸੁਣੋ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰਤ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਏ ਕਾਤਲਾਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੰਜਾਬ ‘ਚ ਵੱਡਾ ਹੜ੍ਹ, ਲੋਕਾਂ ਦੀ ਮੁੱਠੀ ‘ਚ ਆਈ ਜਾਨ, ਟੁੱਟੇ ਵੱਡੇ-ਵੱਡੇ ਰਿਕਾਰਡ, ਮੱਚੀ ਹਾਹਾਕਾਰ

htvteam

12 ਲੱਖ ਦੇ ਕੇ ਪਤਨੀ ਨੂੰ ਭੇਜਿਆ ਕੈਨੇਡਾ, 4 ਸਾਲ ਬਾਅਦ ਵੀ ਵਾਪਸ ਨਹੀਂ ਆਈ, ਪਰੇਸ਼ਾਨ ਪਤੀ ਨੇ ਕੀਤੀ ਆਤਮਹੱਤਿਆ

Htv Punjabi

ਆਹ ਬੰਦੇ ਜ਼ਨਾਨੀਆਂ ਨੇ ਠੱਗੀ ਮਾਰਨ ਦਾ ਕੱਢ ਲਿਆ ਨਵਾਂ ਈ ਤਰੀਕਾ, ਰੋਕਣ ‘ਤੇ ਕਹਿੰਦੇ ਆਤਮਹੱਤਿਆ ਕਰ ਲਵਾਂਗੇ

Htv Punjabi

Leave a Comment