Htv Punjabi
Punjab Video

ਮਸਤ ਚੋਰ ਦਾ ਭੰਗੜਾ ਦੇਖ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਸੀਸੀਟੀਵੀ ਵੀਡੀਓ ‘ਤੇ ਜ਼ਰਾ ਗੌਰ ਫ਼ੁਰਮਾਓ | ਇਸ ਵਿਚ ਦੋ ਨੌਜਵਾਨ ਘੂਕ ਸੁੱਤੇ ਨਜ਼ਰ ਆ ਰਹੇ ਨੇ ਅਤੇ ਇੱਕ ਨੌਜਵਾਨ ਗਾਣੇ ਦੀ ਤਾਲ ‘ਤੇ ਖ਼ੂਬ ਮਸਤ ਹੋ ਕੇ ਡਾਂਸ ਕਰ ਰਿਹਾ ਹੈ | ਅਸਲ ‘ਚ ਇਹ ਨੌਜਵਾਨ ਕਿਸੇ ਪਾਰਟੀ ‘ਚ ਪੈੱਗ ਲਗਾ ਕੇ ਨਹੀਂ ਸੁੱਤੇ ਬਲਕਿ ਇਹ ਇਸ ਦੁਕਾਨ ਵਾਲੇ ਨੇ ਤੇ ਮਸਤੀ ਨਾਲ ਬੇਫਿਕਰ ਹੋ ਕੇ ਭੰਗੜਾ ਪਾ ਰਿਹਾ ਨੌਜਵਾਨ ਹੋਰ ਕੋਈ ਨਹੀਂ ਬਲਕਿ ਇੱਕ ਚੋਰ ਹੈ |
ਇਹ ਹੈਰਾਨ ਕਰਨ ਵਾਲਾ ਮੰਦਭਾਗਾ ਪਰ ਹਾਸੋਹੀਣਾ ਕਾਰਾ ਹੋਇਆ ਹੈ ਜਲੰਧਰ ਦੇ ਦਸ਼ਮੇਸ਼ ਨਗਰ ਇਲਾਕੇ ‘ਚ | ਜਿੱਥੇ ਸਰਤਾਜ ਨਾਂ ਦੇ ਨੌਜਵਾਨ ਦੀ ਨਾਈ ਦੀ ਦੁਕਾਨ ਹੈ | ਇਥੇ ਚੋਰ ਨੇ ਨੱਚ ਨੱਚ ਕੇ ਕਿਵੇਂ ਚੋਰੀ ਕੀਤੀ ਸੁਣੋ ਸਰਤਾਜ ਦੀ ਹੀ ਜ਼ੁਬਾਨੀ |

Related posts

ਪੁਲਿਸ ਵਾਲਿਆਂ ਦੇ ਸਿਰ ਨੂੰ ਚੜੀ ਗਰਮੀ, ਘਰ ਵੜਕੇ ਆਪਣਾ ਹੀ ਮੁਲਾਜ਼ਿਮ ਕੁੱਟ ਕੁੱਟ ਕਰਤਾ ਨੀਲਾ

Htv Punjabi

ਰਿਕਸ਼ੇ ‘ਤੇ ਜਾਂਦੀ ਜ਼ਨਾਨੀ ਦੀ ਏਸ ਚੀਜ਼ ਨੂੰ ਬਾਈਕ ਸਵਾਰਾਂ ਨੇ ਪਾਇਆ ਹੱਥ, ਜ਼ਨਾਨੀ ਦਾ ਸਾਹ ਹੋਇਆ ਬੰਦ, CCTV ਵੀਡੀਓ

Htv Punjabi

ਬਿਨਾਂ ਵੈਰੀਫਿਕੇਸ਼ਨ ਦੇ ਰੱਖਿਆ ਸੀ ਕੰਮ ‘ਤੇ, ਕਰ ਗਿਆ ਆਹ ਕੰਮ

Htv Punjabi