Htv Punjabi
Punjab Religion Video

ਮਾਸਟਰ ਸਲੀਮ ‘ਤੇ ਹੋਣ ਜਾ ਰਹੀ ਹੈ ਵੱਡੀ ਕਾਰਵਾਈ

ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ ਵਧੀਆਂ ਜਾ ਰਹੀਆਂ ਨੇ ਹਿਮਾਚਲ ਦੇ ਸ਼੍ਰੀ ਮਾਤਾ ਚਿੰਤਪੁਰਨੀ ਮੰਦਰ ਦੇ ਪੁਜਾਰੀਆਂ ਨੂੰ ਲੈ ਕੇ ਜਲੰਧਰ ਦੇ ਨਕੋਦਰ ‘ਚ ਬਾਬਾ ਮੁਰਾਦ ਸ਼ਾਹ ਦੇ ਮੇਲੇ ‘ਚ ਵਿਵਾਦਿਤ ਬਿਆਨ ਦੇਣ ਵਾਲੇ ਸੂਫੀ ਗਾਇਕ ਮਾਸਟਰ ਹੁਣ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਏਸ ਵਿਵਾਦ ਨੂੰ ਲੈਕੇ ਹਿੰਦੂ ਸੰਗਠਨਾਂ ਵੱਲੋਂ ਮਾਸਟਰ ਸਲੀਮ ਹੋਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਸਲੀਮ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਸੀ ਜਿਸਦੇ ਚੱਲਦਿਆ ਮਾਸਟਰ ਸਲੀਮ ਹੋਰਾਂ ਤੇ ਥਾਣਾ ਗੁਰਾਇਆ ਵਿਖੇ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਲਈ ਦੱਸ ਦੀਏ ਧਾਰਾ 295ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਸਲੀਮ ਹੋਰਾਂ ਦੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,ਸੋ ਅਜਿਹੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਮਰੀਜ਼ ਨਾਲ ਡਾਂਸ ਕਰਦੇ ਵਾਇਰਲ ਹੋਏ ਐੱਸਐੱਮਓ ਦੀ ਮੌਤ, ਕੁਝ ਦਿਨ ਪਹਿਲਾਂ ਆਏ ਸਨ ਕਰੋਨਾ ਪੌਜ਼ੇਟਿਵ

htvteam

ਘਰ ‘ਚ ਗੁਟਕਾ ਸਾਹਿਬ ਜਾਂ ਪੋਥੀਆਂ ਰੱਖਣ ਵਾਲੇ ਦੇਖਲੋ ਆਹ ਵੀਡੀਓ, ਕਰਤਾ ਐਲਾਨ !

htvteam

ਦੇਖੋ ਮੁੰਡੇ ਨੇ ਕੁੜੀ ਨਾਲ ਕੀ ਕਰਤਾ

htvteam

Leave a Comment