Htv Punjabi
Punjab Video

ਰਾਤ ਨੂੰ ਫੈਕਟਰੀ ‘ਚ ਵੜ ਮੁੰਡੇ ਚੌਂਕੀਦਾਰ ਨਾਲ ਹੀ ਟੱਪ ਗਏ ਹੱਦਾਂ

ਲੁਧਿਆਣਾ : – ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਦੋ ਦੀ ਪਹਿਲਾਂ ਅੱਧੀ ਰਾਤ ਜਸਪਾਲ ਬਾਂਗਰ ਇਲਾਕੇ ‘ਚ ਇੱਕ ਫੈਕਟਰੀ ਅੰਦਰ ਹੋਈ ਗੋਲੀਬਾਰੀ ਦੇ ਦੌਰਾਨ ਇਕ ਚੌਂਕੀਦਾਰ ਨੇ ਗੋਲੀ ਲੱਗਣ ਕਾਰਨ ਦਮ ਤੋੜ ਦਿੱਤਾ ਸੀ | ਇਸ ਮਾਮਲੇ ਨੂੰ ਹੱਲ ਕਰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਇੱਕ ਕਾਨਫਰੰਸ ਕਰ ਇਸ ਮਾਮਲੇ ਬਾਰੇ ਅਹਿਮ ਖੁਲਾਸੇ ਕੀਤੇ ਨੇ |

Related posts

3 ਦਿਨ ਐਵੇਂ ਲੌਂਗ ਖਾਣ ਨਾਲ ਬਦਲ ਜਾਂਦੀ ਹੈ ਲਾਈਫ, ਮਿਲਦੀ ਹੈ ਘੈਂਟ ਤਾਕਤ

htvteam

ਵੱਡੀ ਖੁਸ਼ਖਬਰੀ ਆਹ Toll Plaza ਹੋਇਆ ਫ੍ਰੀ

htvteam

ਪਾਕਿਸਤਾਨ ਮੱਥਾ ਟੇਕਣ ਗਏ ਦੇਖੋ ਕਿਸ ਹਾਲ ‘ਚ ਪਰਤੇ

htvteam

Leave a Comment