Htv Punjabi
Crime Punjab Video

ਰਾਮਲੀਲਾ ਚ ਗੰਦੀ ਹਰਕਤ ਮਾਮਲੇ ਚ ਵੱਡਾ ਖੁਲਾਸਾ !

ਬਠਿੰਡਾ ਚ ਰਾਮਲੀਲਾ ਦੇ ਦੌਰਾਨ ਕੀਤੀ ਗਈ ਸੀ ਅਸ਼ਲੀਲ ਹਰਕਤ
ਪੁਲਿਸ ਨੇ ਅਸ਼ਲੀਲ ਹਰਕਤ ਕਰਨ ਵਾਲਿਆਂ ਨੂੰ ਕੀਤਾ ਗ੍ਰਿਫਤਾਰ
ਅਸ਼ਲੀਲ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ ਤੇ ਹੋਇਆ ਸੀ ਵਾਇਰਲ
ਐਸਐਚ ਓ ਕੋਤਵਾਲੀ ਨੇ ਦੱਸਿਆ ਕਿ 13 ਤਰੀਕ ਨੂੰ ਬਠਿੰਡਾ ਦੇ ਗੋਲ ਡਿੱਗੀ ਦੇ ਕੋਲੇ ਚੱਲ ਰਹੀ ਰਾਮਲੀਲਾ ਦੇ ਵਿੱਚ ਅਸ਼ਲੀਲ ਹਰਕਤ ਕਰਨ ਵਾਲੇ ਨੂੰ ਕੀਤਾ ਗ੍ਰਫਤਾਰ ਜਿਸ ਦੇ ਵਿੱਚ ਇੱਕ ਹੈ ਕਿੰਨਰ ਅਤੇ ਇੱਕ ਹੈ ਨੌਜਵਾਨ ਅਤੇ ਇੱਕ ਉਸ ਦਾ ਸਾਥੀ ਅਤੇ ਉਸ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਆਖਿਰਕਾਰ ਇਹ ਕਿੰਨਰ ਹੈ ਜਾਂ ਲੜਕਾ,,,,,,

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਬਠਿੰਡਾ ਦੇ ਗੋਲ ਡਿੱਗੀ ਦੇ ਕੋਲੇ ਇੱਕ ਪ੍ਰਾਈਵੇਟ ਸਕੂਲ ਵਿੱਚ ਚੱਲ ਰਹੀ ਰਾਮਲੀਲਾ ਦੇ ਵਿੱਚ ਲੜਕੀ ਦੇ ਕੱਪੜੇ ਪਾ ਕੇ ਸਟੇਜ ਉਸ ਨੇ ਕਿਸ ਕੀਤੀ ਸੀ ਅਤੇ ਅਸ਼ੀਲ ਹਰਕਤ ਕੀਤੀ ਸੀ ਜਿਸ ਦੇ ਚਲਦੇ ਧਾਰਮਿਕ ਭਾਵਨਾ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ ਪਰ ਅੱਜ ਕਤਵਾਲੀ ਥਾਣਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਕੱਲ ਕੋਡ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਾਲੇ ਤੇ ਜੀਜੇ ਕੋਲ ਮੁੰਬਈ ਬੰਦਰਗਾਹ ਤੋਂ ਆਉਣੀ ਸੀ ਬੰਦੇਖਾਣੀ; ਦੇਖੋ ਵੀਡੀਓ

htvteam

ਪਤੀ ਨਾਲ ਸੈਰ ਕਰਦੀ ਨਵ ਵਿਆਹੁਤਾ ਨਾਲ ਮੁੰਡਿਆਂ ਦਾ ਕਾ/ਰਾ ?

htvteam

ਐਕਟੀਵਾ ਸਵਾਰ ਨਾਲ ਸਿੰਘਾਂ ਨੇ ਕੀ ਕੀਤਾ

htvteam

Leave a Comment