Htv Punjabi
Punjab Video

ਰਾਹ ਜਾਂਦੀ ਜਵਾਨ ਕੁੜੀ ਦੇ ਦੇਖੋ ਕਿੱਥੇ ਪਾਇਆ ਹੱਥ; ਦੇਖੋ ਵੀਡੀਓ

ਹੁਣ ਤੁਸੀਂ ਇਸ ਜੀਨ ਪਾਈ ਇਸ ਕੁੜੀ ਵੱਲ ਦੇਖੋ ਜਿਸਨੇ ਇੱਕ ਨੀਕਾ ਜਿਹਾ ਜਵਾਕ ਚੁੱਕਿਆ ਹੋਇਆ ਹੈ ਤੇ ਇੱਕ ਜਨਾਨੀ ਨਾਲ ਤੁਰੀ ਆ ਰਹੀ ਹੈ | ਦੂਜੇ ਪਾਸੇ ਚਿੱਟੇ ਰੰਗ ਦੀ ਟੀ ਸ਼ਰਟ ਪਾਈ ਇੱਕ ਮੁੰਡਾ ਵੀ ਇਹਨਾਂ ਦੇ ਬਰਾਬਰ ਤੁਰਿਆ ਨਜ਼ਰ ਆ ਰਿਹਾ ਹੈ | ਜਿਵੇਂ ਜਿਂਵੇ ਉਹ ਇਹਨਾਂ ਦੇ ਨਾਲ ਅੱਗੇ ਤੁਰਦਾ ਜਾਂਦਾ ਹੈ ਖੇਤਾਂ ਦੇ ਨਾਲ ਨਾਲ ਪਿੱਛੇ ਮੁੜ ਹਾਲਾਤ ਦਾ ਜਾਇਜ਼ਾ ਵੀ ਲੈਂਦਾ ਹੈ |
ਫੇਰ ਥੋੜੀ ਜਿਹੀ ਅੱਗੇ ਆ ਕੇ ਇਹਨਾਂ ਦੇ ਵਿਚਾਲਿਓਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਵੀ ਲੰਘਦੇ ਨੇ | ਬਸ ਇਥੇ ਹੀ ਇਹ ਮੁੰਡਾ ਇਸ ਜਵਾਨ ਕੁੜੀ ਨਾਲ ਜੋ ਗਲਤ ਕੰਮ ਕਰਨ ਜਾ ਰਿਹਾ ਹੈ ਦੇਖ ਕੇ ਤੁਸੀਂ ਵੀ ਗੁੱਸੇ ਨਾਲ ਭਰ ਜਾਓਗੇ |
ਜਵਾਨ ਕੁੜੀ ਅਤੇ ਔਰਤ ਦੇ ਬਰਾਬਰ ਤੁਰਿਆ ਆ ਰਿਹਾ ਮੁੰਡਾ ਪਹਿਲਾਂ ਪਿਛੇ ਮੁੜ ਕੇ ਦੇਖਦਾ ਹੈ ਤੇ ਫੇਰ ਫੁਰਤੀ ਦਿਖਾਉਂਦੇ ਹੋਏ ਕੁੜੀ ਦੀ ਪਾਈ ਜੀਨ ਦੀ ਅਗਲੀ ਜੇਬ ‘ਚ ਹੱਥ ਪਾ ਕੇ ਮੋਬਾਈਲ ਕੱਢ ਖੇਤਾਂ ‘ਚੋਂ ਦੀ ਫ਼ਰਾਰ ਹੋ ਜਾਂਦਾ ਹੈ | ਆਸਾਨੀ ਨਾਲ ਭੱਜਿਆ ਜਾ ਸਕੇ ਇਸ ਲਈ ਇਹ ਲੁਟੇਰਾ ਆਪਣੀਆਂ ਜੁੱਤੀਆਂ ਵੀ ਖੇਤਾਂ ‘ਚ ਸੁੱਟ ਬਚ ਕੇ ਨਾਸ ਜਾਂਦਾ ਹੈ | ਕੁੜੀ ਤੇ ਇਸਦੇ ਨਾਲ ਦੀ ਔਰਤ ਰੌਲਾ ਪਾਉਣਾ ਸ਼ੁਰੂ ਕਰ ਦਿੰਦਿਆਂ ਨੇ | ਪਰ ਕੋਈ ਵੀ ਉਸ ਲੁਟੇਰੇ ਨੂੰ ਨਹੀਂ ਫੜਦਾ | ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਰੌਲਾ ਸੁਣ ਕੇ ਘਰ ਦੇ ਬਾਹਰ ਨਿਕਲਿਆ ਆਹ ਨੌਜਵਾਨ ਕੁੜੀ ਦੀ ਮਦਦ ਕਰਨ ਦੀ ਥਾਂ ਵਾਪਿਸ ਘਰ ਵੜ ਜਾਂਦਾ ਹੈ |

Related posts

ਕੁੜੀ ਦੇ ਹਾਲ ਦੇਖ ਮਾਪਿਆਂ ਦੇ ਵੀ ਉੱਡੇ ਹੋਸ਼

htvteam

ਹੁਣ ਫੌਜੀਆਂ ਨਾਲ ਵੀ ਹੋਣ ਲੱਗ ਪਿਆ ਆਹ ਕੰਮ; ਦੇਖੋ ਸੂਬੇ ਦੇ ਹਾਲਾਤ

htvteam

ਬੰਦ ਬਕਸਿਆਂ ਚੋਂ ਖੁੱਲ੍ਹੇਗੀ ਉਮੀਦਵਾਰਾਂ ਦੀ ਕਿਸਮਤ, ਦੇਖੋ ਮਾਹੌਲ

htvteam