Htv Punjabi
Punjab

ਰਿਲੀਜ਼ ਲਈ ਤਿਆਰ ਆਜ਼ਮ ਅਲੀ ਦਾ ਇਹ ਪੰਜਾਬੀ ਗਾਣਾ, ਇਸ ਦਿਨ ਹੋਵੇਗਾ ਰਿਲੀਜ਼

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪੰਜਾਬੀ ਗਾਇਕ ਆਜ਼ਮ ਅਲੀ ਆਪਣਾ ਨਾਵਾਂ ਗਾਣਾ ਲੈ ਕੇ ਜਲਦ ਹੀ ਸਰੋਤਿਆਂ ਦੀ ਕਚਿਹਰੀ ‘ਚ ਪੇਸ਼ ਹੋ ਰਹੇ ਹਨ। ਉਨ੍ਹਾਂ ਦਾ ਨਵਾਂ ਗੀਤ ‘ਸ਼ੇਡ’ ਤਿਆਰ ਹੋ ਚੁੱਕਾ ਹੈ ਅਤੇ ਇਹ ਗੀਤ 2 ਜੁਲਾਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਇੱਕ ਦੋਗਾਣਾ ਗੀਤ ਹੈ। ਇਸ ਦੋਗਾਣਾ ਗੀਤ ‘ਚ ਆਜ਼ਮ ਅਲੀ ਦੇ ਨਾਲ ਫੀਮੇਲ ਸਿੰਗਰ ਜੈਸਮੀਨ ਅਖਤਰ ਆਪਣੀ ਆਵਾਜ਼ ਦੇ ਰਹੇ ਹਨ।

ਇਸ ਗੀਤ ਨੂੰ ਜੁਗਰਾਜ ਨੇ ਸੰਗੀਤ ਦਿੱਤਾ ਹੈ, ਉੱਥੇ ਹੀ ਇਸ ਗੀਤ ਦੇ ਬੋਲ ਮਨਜੋਤ ਪੰਧੇਰ ਵੱਲੋਂ ਲਿਖੇ ਗਏ ਹਨ। ਇਸ ਗੀਤ ਦੀ ਵੀਡੀਓ ਨੂੰ ਜੱਸ ਸੰਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਗੀਤ ‘ਚ ਆਜ਼ਮ ਅਲੀ ਦੇ ਨਾਲ ਫੀਮੇਲ ਅਦਾਕਾਰਾ ਜ਼ਾਰਾ ਆਪਣੀ ਅਦਾਕਾਰੀ ਪੇਸ਼ ਕਰਨਗੇ।

Related posts

ਐਸ ਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ, ਉਸਦਾ ਪਤੀ ਤੇ ਪੁੱਤਰ ਆਏ ਪੁਲਿਸ ਦੇ ਸ਼ਿਕੰਜੇ ‘ਚ, ਦੇਖੋ ਕਿਵੇਂ ਹੋਈ ਗ੍ਰਿਫਤਾਰੀ

Htv Punjabi

ਘਰ ‘ਚ ਇਕੱਲੀ ਬੇਬੇ ਦੇਖ ਮੁੰਡਿਆਂ ਦੀ ਵਿਗੜੀ ਨੀਅਤ ?

htvteam

ਔਰਤਾਂ ਨੂੰ ਨਵੇਂ ਸਾਲ ਤੇ ਮਿਲਿਆ ਠੱਗੀ ਦਾ ਤੋਹਫਾ, ਠੱਗ ਨੇ ਕੀਤੀ ਜਗੋ ਤੇਹਰਵੀਂ…..

htvteam

Leave a Comment