Htv Punjabi
Punjab Video

ਸਪਾ ਸੈਂਟਰ ਦੀ ਵੀਡੀਓ ਦੇਖ ਤੁਸੀ ਵੀ ਰਹਿ ਜਾਵੋਂਗੇ ਹੱਕੇ-ਬੱਕੇ

ਇਹ ਤਸਵੀਰਾਂ ਵਿਲਾ ਨਾਮ ਦੇ ਸਪਾ ਸੈਂਟਰ ਦੀਆਂ ਨੇ ਵੈਸੇ ਤਾਂ ਸਪਾ ਸੈਂਟਰ ਵਿੱਚ ਮਸਾਜ ਕੀਤੀ ਜਾਂਦੀ ਹੈ ਪਰ ਇਸ ਸਪਾ ਸੈਂਟਰ ਦੇ ਵਿੱਚ ਮਸਾਜ ਤੋਂ ਇਲਾਵਾ ਹੋਰ ਗਲਤ ਕੰਮ ਹੁੰਦੇ ਸਨ ,ਮਸਾਜ ਕਰਵਾਉਂਣ ਆਏ ਗਾਹਕਾਂ ਲਈ ਜਿਸਮ ਵੀ ਮੁਹੱਈਆ ਕਰਵਾਏ ਜਾਂਦੇ ਸਨ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਿਕ ਇਹ ਗੱਲ ਪੁਲਿਸ ਨੇ ਕਈ ਹੈ ਗੂਪਤ ਸੂਚਨਾ ਦੇ ਅਧਾਰ ਤੇ ਠੀਕ ਸਪਾ ਸੈਂਟਰ ਦੇ ਸਾਹਮਣੇ ਪਹੁੰਚ ਗਈ ਸੀ ਹੁਣ ਜੋ ਅੱਗੇ ਕਰਨ ਜਾ ਰਹੀ ਉਹ ਦੇਖ ਸੀਨ ਦੇਖ ਤੁਸੀ ਦੇਖ ਦੰਗ ਰਹਿ ਜਾਵੋਂਗੇ ਹੁਣ ਦੇਖੋ ਕਿਵੇਂ ਇਹ ਕੁੜੀਆਂ ਅਤੇ ਬੰਦਾ ਭੱਜਿਆ ਆਉਂਦਾ ਅਸਲ ਇਹ ਸਪਾ ਸੈਂਟਰ ਚ ਕੰਮ ਕਰਨ ਵਾਲੇ ਅਤੇ ਗਾਹਕ ਨੇ ਜਿਨ੍ਹਾਂ ਨੂੰ ਪੁਲਿਸ ਨੇ ਛਾਪਾ ਮਾਰਕੇ ਕਾਬੂ ਕੀਤਾ ਹੈ,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ 4 ਸਟਾਫ ਮੈਂਬਰਾਂ ਸਣੇ ਇਕ ਗਾਹਕ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਸਦੇ ਨਾਲ ਹੀ ਹੋਰ ਸਪਾ ਸੈਂਟਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਜੇਕਰ ਗਲਤ ਕੰਮ ਕਰਨ ਤੋਂ ਬਾਜ ਨਹੀਂ ਆਏ ਤਾਂ ਉਨ੍ਹਾਂ ਉ੍ੱਤੇ ਕਾਰਵਾਈ ਕੀਤੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਬੀਜ ਖਾਈ ਜਾਓ ਬਿਮਾਰੀਆਂ ਘਟਾਈ ਜਾਓ

htvteam

ਬੀਜੇਪੀ ਦੀ ਮਹਿਲਾ ਆਗੂ ਪੁੱਠੇ ਕੰਮਾਂ ਨੇ ਫਸਾਈ ਕਸੂਤੀ, ਚੱਕਲੀ ਮੁਲਾਜ਼ਮਾਂ ਨੇ

htvteam

ਅਸਤੀਫਾ ਦੇਣ ਮਗਰੋਂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੇ ਦਿਲ ਫਰੋਲਿਆ

htvteam

Leave a Comment