Htv Punjabi
Uncategorized

ਹੁਣੇ-ਹੁਣੇ ਏਸ ਸ਼ਹਿਰ ‘ਚ ਹੋਈ ਵੱਡੀ ਵਾਰਦਾਤ, ਥਾਣੇਦਾਰ ‘ਤੇ ਗੱਡੀ ਚੜ੍ਹਾਕੇ ਤੋੜੀਆਂ ਲੱਤਾਂ, LIVE

ਪੰਜਾਬ ਪੁਲਿਸ ਦਾ ਹਰ ਅਫਸਰ ਜਾਂ ਮੁਲਾਜ਼ਮ ਦਿਨ ਰਾਤ ਕਾਨੂੰਨ ਦੀ ਸੇਵਾ ਕਰਦਾ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ, ਓਹ ਭਲਾ ਨਸ਼ੇੜੀਆਂ ਨੂੰ ਫੜਨਾ ਹੋਵੇ ਜਾਂ ਫਿਰ ਆਮ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣਾ, ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਕੁਝ ਸ਼ੱਕੀ ਕਾਰ ਸਵਾਰਾਂ ਨੇ ਥਾਣੇਦਾਰ ‘ਤੇ ਗੱਡੀ ਚੜ੍ਹਾ ਦਿੱਤੀ ਅਤੇ ਉਸਨੂੰ ਦੂਰ ਤੱਕ ਘੜੀਸ ਕੇ ਲੈ ਗਈ ,, ਜਿਸ ਤੋਂ ਬਾਅਦ ਜੋ ਥਾਣੇਦਾਰ ਨਾਲ ਹੋਇਆ ਉਸ ਨੂੰ ਵੇਖ ਕੇ ਯਕੀਨ ਨਹੀਂ ਹੋ ਰਿਹਾ,,,

Related posts

ਇੱਕ ਅਜਿਹੀ ਵੀਰਾਨ ਜਗ੍ਹਾ, ਜਿਸ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ

Htv Punjabi

ਕੰਗਨਾ ਦੀ ਜਾਇਦਾਦ ਸੁਣ ਕੇ ਇੱਕ ਵਾਰ ਤਾਂ ਉੱਡਣਗੇ ਹੋਸ਼, ਕਰੋੜਾਂ ਦਾ ਲੇਖਾ-ਜੋਖਾ

htvteam

ਇਹਨਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਮਚਾਇਆ ਤਹਿਲਕਾ

htvteam