ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਦੇ ਅਧੀਨ ਆਉਦੇ ਇਕ ਨਿਜੀ ਹੋਟਲ ਵਿਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੱਝ ਦਿਨ ਪਹਿਲਾਂ ਰਾਜਸਥਾਨ ਦੇ ਗੰਗਾਨਗਰ ਤੋਂ ਆਏ ਇੱਕ ਜੋੜੇ ਨੇ ਹੋਟਲ ‘ਚ ਕਮਰਾ ਬੁਕ ਕਰਵਾਇਆ ਸੀ ਉਹਨਾਂ ਦੇ ਨਾਲ ਦੋ ਨਿੱਕੀਆਂ ਨਿੱਕੀਆਂ ਬੱਚੀਆਂ ਵੀ ਸਨ | ਪੂਰੀ ਖ਼ਬਰ ਲਈ ਦੇਖੋ ਵੀਡੀਓ : –
previous post
