Htv Punjabi
Punjab Video

ਆਪਣੀ ਘਰਵਾਲੀ ਨੂੰ ਗੈਰ ਮਰਦ ਨਾਲ ਫਸਾਉਣਾ ਚਾਹੁੰਦਾ ਸੀ ਘਰਵਾਲਾ; ਕਰਵਾਇਆ ਪੁੱਠਾ ਕੰਮ

ਆਪਣੀ ਪਤਨੀ ਉੱਤੇ ਨਾਜਾਇਜ਼ ਰਿਸ਼ਤਿਆਂ ਦਾ ਕਥਿਤ ਇਲਜ਼ਾਮ ਲਗਾਉਣ ਵਾਲੇ ਅਜੈ ਕੁਮਾਰ ਨਾਲ ਵੀ ਅਜਿਹਾ ਹੋਇਆ ਐ। ਕੁਝ ਦਿਨ ਪਹਿਲਾਂ ਅਜੈ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕੀ ਉਸਦੀ ਦੇ ਨਾਜਾਇਜ਼ ਸਬੰਧ ਤੇ ਉਸ ਉੱਤੇ ਉਸਦੀ ਪਤਨੀ ਅਤੇ ਉਸਦੇ ਪ੍ਰੇਮੀ ਨੇ ਆਪਣਾ ਰਾਹ ਸਾਫ ਕਰਨ ਲਈ ਮਰਵਾਉਣ ਦੇ ਇਰਾਦੇ ਨਾਲ ਹਮਲਾ ਕਰਵਾਇਆ ਐ। ਜਿਸ ਤੋਂ ਬਾਅਦ ਪੂਰੇ ਲੁਧਿਆਣਾ ਸ਼ਹਿਰ ‘ਚ ਇਸ ਘਟਨਾ ਦੀ ਕਾਫੀ ਚਰਚਾ ਹੋਈ ਸੀ। ਪਰ ਜ਼ਰਾ ਹੁਣ ਇਹ ਤਸਵੀਰਾਂ ਦੇਖੋ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਦੇ ਪਿੱਛੇ ਮੂੰਹ ਉੱਤੇ ਕਾਲਾ ਕੱਪੜੇ ਪਾਈ ਖੜੇ ਇਹ ਉਹੀ ਸ਼ਖਸ਼ ਨੇ ਜਿਨ੍ਹਾਂ ਨੇ ਅਜੈ ਕੁਮਾਰ ਉੱਤੇ ਹਮਲਾ ਕੀਤਾ ਪਰ ਅਜੈ ਕੁਮਾਰ ਵੀ ਇੰਨ੍ਹਾਂ ਵਿੱਚ ਹੀ ਸ਼ਾਮਿਲ ਐ। ਅਸਲ ‘ਚ ਆਪਣੀ ਘਰਵਾਲੀ ਤੇ ਉਸਦੇ ਪ੍ਰੇਮੀ ਨੂੰ ਫਸਾਉਣ ਲਈ ਅਜੈ ਨੇ ਅਜਿਹਾ ਜਾਲ ਬੁਣਿਆ ਖੁਦ ਹੀ ਉਸ ਵਿੱਚ ਫਸ ਗਿਆ।

Related posts

ਇਕ ਪੱਤੇ ਕਰੇਗਾ ਕਮਾਲ ਤਾਕਤ ਦੀ ਪਏਗੀ ਧਮਾਲ

htvteam

ਅੱਧੀ ਰਾਤ ਜ਼ਬਰਦਸਤ ਧਮਾਕੇ ਨਾਲ ਹਿੱਲਿਆ ਸ਼ਹਿਰ; ਅਚਾਨਕ ਮਚ ਗਈ ਹਾਹਾਕਾਰ

htvteam

ਮਾਨ ਸਰਕਾਰ ਨੇ ਕੀਤੀਆਂ ਹਜ਼ਾਰਾਂ ਅਧਿਆਪਕਾਂ ਦੇ ਦਿਲ ਦੀਆਂ ਰੀਝਾਂ ਪੂਰੀਆਂ

htvteam

Leave a Comment