Htv Punjabi
Punjab Video

ਆਹ ਦੇਖੋ ਪੰਜਾਬ ਪੁਲਿਸ ਦੇ ਕੰਮ ਬੈਡਾਂ ਵਾਲੇ ਕਮਰੇ ‘ਚ ਕੀ ਕਰਨ ਲੱਗੀ ਐ

ਇਹ ਤਸਵੀਰਾਂ ਜਿਲ੍ਹਾ ਜਲੰਧਰ ਦੀਆਂ ਨੇ ਜਿੱਥੇ ਅੱਜ ਯਾਨੀ ਸੋਮਵਾਰ ਨੂੰ ਪੁਲਿਸ ਪ੍ਰਸ਼ਾਸਨ ਨੇ ਨਾਕਾਬੰਦੀ ਕਰ ਕਈ ਮੁਹੱਲਿਆ ਦੀ ਘੇਰਾ ਬੰਦੀ ਕੀਤੀ ,ਗੱਡੀਆ ਭਰਕੇ ਆਈ ਪੁਲਿਸ ਨੂੰ ਦੇਖ ਲੋਕਾ ਹੱਕੇ-ਬੱਕੇ ਰਹਿ ਗਏ ਆਖਿਰ ਅਜਿਹਾ ਕੀ ਹੋਇਆ ਜੋ ਪੁਲਿਸ ਦੇ ਜਵਾਨ ਘਰਾਂ ਦੀ ਛੱਤਾਂ ਤੇ ਚੜ੍ਹ ਗਏ ਅਤੇ ਲੋਕਾਂ ਘਰਾਂ ਦੇ ਅੰਦਰ ਵੜ੍ਵ ਗਏ ਜਿੱਥੇ ਕਮਰਿਆਂ ਚ ਪਏ ਬੈਠ ਦੇ ਟੱਕਣ ਚੁੱਕ ਦਿੱਤੇ ਅਤੇ ਪੂਰੇ ਘਰ ਦੀ ਫਰੋਲਾ ਫਰਾਲੀ ਕੀਤੀ ਗਈ ਐਨਾਂ ਹੀ ਨਹੀਂ ਜਨਾਬ ਅੱਗੇ ਦੇਖੋ ਕਿਵੇਂ ਰਸੋਈ ਚ ਪਈਆਂ ਅੱਟੇ ਵਾਲੀਆਂ ਢੋਲੀਆਂ ਤੱਕ ਨਹੀਂ ਛੱਡੀਆ,ਜਦੋਂ ਇਸ ਇਸਦੇ ਬਾਰੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਜਲੰਧਰ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਕਈ ਲੋਕਾਂ ਨੂੰ ਰਾਉਂਡਅੱਪ ਕੀਤਾ ਗਿਆ ਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਡੀਜੀਪੀ ਪੰਜਾਬ ਗੋਰਵ ਯਾਦਵ ਅਤੇ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਪੂਰੇ ਪੰਜਾਬ ਚ ਨਸ਼ੇ ਦੀ ਜੜ੍ਹ ਪੁੱਟਣ ਲਈ ਕਈ ਥਾਵਾਂ ਤੇ ਸਰਚ ਅਭਿਆਨ ਚਲਾਇਆ ਗਿਆ ਤੇ ਜਿਸ ਦੌਰਾਨ ਕਈ ਲੋਕਾਂ ਨੂੰ ਰਾਉਂਡਅੱਪ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਥਾਣੇ ‘ਚ ਜਸ਼ਨ ਮਨਾ ਰਹੇ ਸੀ ਪੁਲਿਸੀਏ, ਉਤੋਂ ਪਹੁੰਚ ਗਿਆ MLA

htvteam

ਦੇਖੋ ਕਿਤੇ ਤੁਹਾਡੇ ਆਸਪਾਸ ਅਜਿਹਾ ਬੰਦਾ ਤਾਂ ਨਹੀਂ ਰਹਿੰਦਾ ?

htvteam

ਟਰੱਕਾਂ ਦੇ ਟਰੱਕ ਭਰ ਪੁਲਿਸ ਪਹੁੰਚੀ ਇਸ ਮੁਹੱਲੇ, ਫਿਰ ਸੁਣਾਈ ਦਿੱਤੀਆਂ ਚੀਕਾਂ ਤੇ ਲੋਕਾਂ ਦੇ ਨਾਅਰੇ?

Htv Punjabi

Leave a Comment