Htv Punjabi
Crime Punjab Video

ਗਲੀ ਚ ਜਨਾਨੀਆਂ ਹੋਈਆਂ ਜੁਡਮ ਜੁੰਡੀ ਪਾੜੇ ਕੱਪੜੇ, ਦੇਖੋ ਵੀਡੀਓ

ਲੁਧਿਆਣਾ ਦੇ ਭੱਟੀਆਂ ਇਲਾਕੇ ਚ ਟਰਾਲੀ ਲੰਘਾਉਣ ਨੂੰ ਲੈ ਕੇ ਵਿਵਾਦ
ਬਹਿਸਬਾਜੀ ਤੋਂ ਬਾਅਦ ਟਰਾਲੀ ਚਾਲਕ ਨੇ ਸੱਦੇ ਸਾਥੀ
ਕੀਤੀ ਪਰਿਵਾਰ ਦੀ ਕੁੱਟਮਾਰ, ਸੀਸੀਟੀਵੀ ਚ ਕੈਦ ਹੋਈ ਘਟਨਾ
ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਕਹੀ ਗੱਲ
ਗਲੀ ਚ ਜਨਾਨੀਆਂ ਹੋਈਆਂ ਜੁਡਮ ਜੁੰਡੀ ਪਾੜੇ ਕੱਪੜੇ, ਦੇਖੋ ਵੀਡੀਓ
ਗਲੀ ਚ ਮੱਚ ਗਿਆ ਹੱਲਾ, ਉਪਰੋਂ ਆ ਗਏ ਇਨ੍ਹਾਂ ਦੇ ਬੰਦੇ
ਬਣਿਆ ਅਜਿਹਾ ਸੀਨ, ਗਵਾਂਢੀ ਡਰਦੇ ਮਾਰੇ ਵੜੇ ਘਰਾਂ ਚ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਟੀ ਦੇ ਪੈਸੇ ਮੰਗੇ ਤਾਂ ਥਾਣੇਦਾਰ ਨੇ ਢਾਬੇ ਵਾਲੇ ਤੇ ਵੇਟਰ ਦੇ ਕੁੱਟ ਕੁੱਟ ਪਾਏ ਲੱਲ੍ਹੇ, ਵਾਰਦਾਤ ਸੀਸੀਟੀਵੀ ਚ ਕੈਮਰੇ ਚ ਕੈਦ

Htv Punjabi

ਟ੍ਰੇਨ ਨਾਲ ਹੋਣ ਲੱਗਿਆ ਸੀ ਕੁੱਝ ਅਜਿਹਾ

htvteam

ਆਹ ਦੇਖੋ ਘਰ ਵਿੱਚ ਸ਼ਰੇਆਮ ਹੀ ਚੱਲ ਰਿਹਾ ਕੰਮ

htvteam

Leave a Comment