Htv Punjabi
Punjab Video

ਜਵਾਨ ਕੁੜੀ ਨੇ ਅੱਧੀ ਰਾਤ ਲਾਹ ਦਿੱਤੀਆਂ ਸ਼ਰਮਾਂ

ਜੇਕਰ ਤੁਹਾਡੇ ਘਰ ਕਿਸੇ ਨਵੇਂ ਨੰਨ੍ਹੇ ਮਹਿਮਾਨ ਦੀ ਆਮਦ ਹੋਣ ਵਾਲੀ ਐ ਤੇ ਤੁਸੀਂ ਸਿਵਲ ਹਸਪਤਾਲ “ਚ ਉਸਨੂੰ ਵੈਲਕਮ ਕਰਨ ਦੀ ਸੋਚ ਰਹੇ ਹੋ ਤਾਂ ਜ਼ਰਾ ਸੰਭਲ ਜਾਓ….ਇਹ ਤਸਵੀਰਾਂ ਤੁਹਾਨੂੰ ਡਰਾਕੇ ਰੱਖ ਦੇਣਗੀਆਂ….ਤੇ ਤੁਹਾਡੇ ਸੁਪਨਿਆਂ ਉੱਤੇ ਰਾਤੋਂ-ਰਾਤ ਪਾਣੀ ਫੇਰ ਸਕਦੀਆਂ ਨੇ….ਕਿਉਂਕਿ ਸਿਵਲ ਹਸਪਤਾਲ ‘ਚ ਕਦੋ ਕੀ ਹੋ ਜਾਵੇ ਇਸਦੀ ਖਬਰ ਕਿਸੇ ਨੂੰ ਕੰਨੋਂ ਕੰਨ ਨਹੀਂ ਲੱਗਦੀ…ਤੇ ਇਹ ਉਹ ਅਭਾਗੀ ਮਾਂ ਜਿਸ ਦੀਆਂ ਪਹਿਲਾਂ ਦੋ ਕੁੜੀਆਂ ਪਿੱਛੋ ਪਰਮਾਤਮਾ ਨੇ ਇਸਨੂੰ ਪੁੱਤਰ ਦੀ ਦਾਤ ਬਖਸ਼ੀ ਸੀ ਪਰ ਇਸਨੂੰ ਨਹੀਂ ਸੀ ਪਤਾ ਕੀ ਰਾਤੋਂ ਰਾਤ ਉਸ ਨਾਲ ਕੀ ਹੋ ਜਾਏਗਾ।

ਜੀ, ਹਾਂ ਇਹ ਉਹੀ 16-17 ਸਾਲ ਦੀ ਕੁੜੀ ਐ ਜੋ ਇਸ ਮਾਂ ਬੱਚੇ ਨੂੰ ਬੜੇ ਆਰਾਮ ਨਾਲ ਚੁੱਕਦੀ ਐ ਤੇ ਹਸਪਤਾਲ ਦੀ ਸਾਰੀ ਸੁਰੱਖਿਆ ਸਾਰੇ ਨਰਸਿੰਗ ਸਟਾਫ ਨੂੰ ਅੰਗੂਠਾ ਦਿਖਾਉਂਦੀ ਹੋਈ ਤਿੰਨ ਦਿਨਾਂ ਦੇ ਬੱਚੇ ਨੂੰ ਮਾਂ ਕੋਲੋ ਹਸਪਤਾਲ ‘ਚ ਕੀ ਕਰਦੀ ਐ ਜ਼ਰਾ ਤੁਸੀਂ ਪੀੜ੍ਹਤ ਮਾਂ ਤੋਂ ਹੀ ਸੁਣੋ।

ਉਧਰ ਜਦੋਂ ਪੂਰੇ ਮਾਮਲੇ ਬਾਰੇ ਹਸਪਤਾਲ ਦੀ ਐਸ.ਐਮ.ਓ. ਦੀਪਿਕਾ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਸਟਾਫ ਦੀ ਲਾਪ੍ਰਵਾਹੀ ਜਾਂ ਗਲਤੀ ਮੰਨਣ ਦੀ ਥਾਂ ਉਸਦਾ ਬਚਾਅ ਕਰਦੀ ਨਜ਼ਰ ਆਈ।

ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਸਰਕਾਰ ਜਾਂ ਸਿਵਲ ਸਰਜਨ ਹੱਥਾਂ ‘ਚੋਂ ਨਿਕਲ ਚੁੱਕੀ ਹਸਪਤਾਲ ਦੀ ਸੁਰੱਖਿਆ ਉੱਤੇ ਕੋਈ ਕਾਰਗਰ ਕਦਮ ਚੁੱਕਦੇ ਨੇ ਜਾਂ ਫੇਰ ਇੰਝ ਹੀ ਬੱਚਿਆਂ ਨੂੰ ਮਾਵਾਂ ਨਾਲੋਂ ਅੱਡ ਹੁੰਦਿਆਂ ਦੇ ਸੀਸੀਟੀਵੀ ਤਸਵੀਰਾਂ ਦੇਖਦੇ ਰਹਿਣਗੇ ਕਿਉਂਕਿ ਇਸ ਹਸਪਤਾਲ ‘ਚ ਬੱਚਾ ਚੋਰੀ ਦੀ ਇਹ ਕੋਈ ਪਹਿਲੀਂ ਘਟਨਾ ਨਹੀਂ। ,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਕੜਾਕੇ ਦੀ ਠੰਡ ਤੋਂ ਬਚਣ ਲਈ ਘਰ ‘ਚ ਦੇਖੋ ਕਿਵੇਂ ਪਰਿਵਾਰ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ?

htvteam

ਨਿਹੰਗ ਸਿੰਘ ਤੋਂ ਗੁੱਟ ਲਹਾਉਣ ਵਾਲਾ ਪੁਲਿਸੀਆ ਨਿਕਲਿਆ ਦਲੇਰ, ਦੇਖੋ ਬੈੱਡ ‘ਤੇ ਪਏ ਨੇ ਕਿਵੇਂ ਦਿਖਾਈ ਦਲੇਰੀ! 

Htv Punjabi

ਇਸ ਬੈਂਕ ਦੇ ਗਾਹਕ ਹੋ ਜਾਣ ਸਾਵਧਾਨ!ਪੈ ਗਿਆ ਵੱਡਾ ਪੰਗਾ, ਕਰਤਾ ਬੈਂਕ ਸੀਲ, ਵੀਡੀਓ ਦੇਖੋ ਤੇ ਪਛਾਣੋ ਕਿਤੇ ਤੁਸੀਂ ਤਾਂ ਨੀ…

Htv Punjabi

Leave a Comment