Htv Punjabi
Punjab Video

ਟੋਲ ਪਲਾਜ਼ੇ ਤੋਂ ਦੇਖਕੇ ਲੰਘਿਆ ਕਰੋ ਆਹ ਦੇਖੋ ਕੀ ਹੋਇਆ ?

ਟੋਲ ਪਲਾਜਿਆਂ ਤੋਂ ਆਏ ਦਿਨ ਹੰਗਾਮੇ ਦੀਆਂ ਵੀਡੀਓਜ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤਾਜਾ ਘਟਨਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਟੋਲ ਪਲਾਜੇ ਦਾ ਹੈ ਜਿੱਥੇ ਅੰਮ੍ਰਿਤਸਰ ਤੋਂ ਕਪੂਰਥਲਾ ਜਾ ਰਹੀ ਪੀ ਆਰ ਟੀ ਸੀ ਬੱਸ ਨੂੰ ਲੰਘਣ ਨੂੰ ਲੈਕੇ ਬੱਸ ਕੰਡਕਟਰ ਅਤੇ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਆਪਸ ਵਿੱਚ ਬਹਿਸਬਾਜੀ ਹੋ ਗਈ ਹੈ ਬਹਿਸਬਾਜੀ ਨੇ ਝਗੜੇ ਦਾ ਰੂਪ ਧਾਰ ਲਿਆ ਤੇ ਬੱਸ ਦੇ ਅੱਗੋਂ ਬੈਰੀਕੇਡ ਨੂੰ ਖਿੱਚਦੇ ਹੋਏ ਮੁਲਾਜ਼ਮ ਤੇ ਬੱਸ ਕੰਡਕਟਰ ਆਪਸ ਵਿੱਚ ਭਿੜ ਗਏ ਤੇ ਜਿਨ੍ਹਾਂ ਦੀ ਵੀਡੀਓ ਵੀ ਲੱਗੇ ਸੀ.ਸੀ.ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ,,,,,,,

ਓਸ ਝਗੜੇ ਦੌਰਾਨ ਟੋਲ ਪਲਾਜੇ ਤੇ ਟਰੈਫਿਕ ਜਾਮ ਹੋ ਗਈ ਜਿਸਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਏਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬੱਸ ਸਵਾਰੀ ਅਤੇ ਚਸ਼ਮਦੀਦ ਹਰਸਿਮਰਤ ਸਿੰਘ ਹੋਰਾਂ ਨੇ ਦੱਸਿਆ ਕੀ ਟੋਲ ਪਲਾਜਾ ਮੁਲਾਜ਼ਮਾਂ ਨੇ ਬੱਸ ਕੰਡਕਟਰ ਦੀ ਕੁੱਟਮਾਰ ਕਰ ਦਿੱਤੀ ਹੈ,,,

ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,,,ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਜਾਂਚ ਕਰਨ ਉਪਰੰਤ ਜੋ ਵੀ ਬੰਦਾ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਖੈਰ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਏਸ ਮਾਮਲੇ ਚ ਕੀ ਐਕਸ਼ਨ ਲੈਂਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧੁੱਪ ਸੇਕਦੇ ਸੇਕਦੇ ਨੌਜਵਾਨ ਦੇ ਬੁਰੀ ਤਰ੍ਹਾਂ ਟੁੱਟੇ ਲੱਕ ਦੇ ਮਣਕੇ

htvteam

ਕਲਰਕ ਨੇ ਮੈਨੇਜਰ ਨਾਲ ਕਰਵਾ ਲਿਆ ਵਿਆਹ; ਕਰਦੈ ਪੁੱਠੀਆਂ ਡਿਮਾਡਾਂ

htvteam

ਵਿਧਾਇਕ ਕਾਕਾ ਰਾਜਿੰਦਰ ਸਿੰਘ ਸਮੇਤ 1911 ਕੇਸ ਪੌਜ਼ੇਟਿਵ, ਕੁੱਲ ਅੰਕੜਾ ਵੇਖ ਉੱਡ ਜਾਣਗੇ ਹੋਸ਼!

htvteam

Leave a Comment