Htv Punjabi
Punjab Video

ਦੇਖੋ ਪੁਲਿਸ ਦੇ ਵੱਡੇ ਅਫਸਰ ਦੀ ਗੁੰਡਾਗਰਦੀ; ਸੀਸੀਟੀਵੀ ਕੈਮਰੇ ‘ਚ ਕੈਦ

ਲੁਧਿਆਣਾ : – ਮਾਮਲਾ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦਾ ਹੈ, ਜਿੱਥੇ ਰਾਤ ਤਕਰੀਬਨ ਸਾਢੇ ਦੱਸ ਵਜੇ ਇੱਕ ਸਵੀਟਸ ਸ਼ਾਪ ਦਾ ਮਾਲਿਕ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਕਿ ਏਨੇ ਨੂੰ ਏਸੀਪੀ ਮਨਿੰਦਰ ਬੇਦੀ ਆਪਣੀ ਟੀਮ ਦੇ ਨਾਲ ਪਹੁੰਚ ਜਾਂਦਾ ਹੈ ਤੇ ਫੇਰ ਦੁਕਾਨਦਾਰ ਨੂੰ ਝਿੜਕਣਾ ਸ਼ੁਰੂ ਕਰ ਦਿੰਦਾ ਹੈ | ਫੇਰ ਕਾਰਨ ਪੁੱਛਣ ‘ਤੇ ਏਸੀਪੀ ਦੁਕਾਨਦਾਰ ਨਾਲ ਜੋ ਕੁੱਝ ਕਰਦੈ ਤੁਹਾਡੇ ਸਾਹਮਣੇ ਹੀ ਹੈ |

 

Related posts

ਭਾਜਪਾ ਨੇਤਾ ਦੇ 18 ਦਿਨ ਤੋਂ ਅਗਵਾ ਮੁੰਡੇ ਦੀ ਹੱਤਿਆ

Htv Punjabi

ਮਿਸ਼ਰੀ ਤੇ ਦੇਸੀ ਘਿਓ ਨੂੰ ਤਵੇ ‘ਤੇ ਐਵੇਂ ਕਰ ਲਓ ਇੱਕਠਾ ਫੇਰ ਦੇਖੋ ਕਮਾਲ

htvteam

ਆਹ ਦੇਖ ਲਓ ਖੇਤਾਂ ਦੇ ਵਿੱਚ ਬਜ਼ੁਰਗ ਬੇਬੇ ਬਾਪੂ ਨਾਲ ਕੀ ਕੀਤਾ

htvteam

Leave a Comment