Htv Punjabi
Punjab Video

ਪਟਿਆਲੇ ਚ ਸ਼ਰੇਆਮ ਘੁੰਮਦਾ ਸੀ ਬੰਦੇ ਮਾ-ਰਨਾ ਸਮਾਨ, ਪੁਲਿਸ ਨੇ ਜਾਨ ਤੇ ਖੇਡ ਕੇ ਮਸਾ ਕੀਤਾ ਕਾਬੂ

ਪੁਲਿਸ ਜੇ ਆਪਣੀ ਆਈ ਤੇ ਆ ਜਾਵੇ ਤਾਂ ਪੱਤਾ ਤੱਕ ਨਹੀਂ ਹਿੱਲਣ ਦਿੰਦੀ,,, ਇਹ ਨਸ਼ਾ ਤਸਕਰ ਤਾਂ ਕੀ ਚੀਜ ਨੇ.,.. ਅਜਿਹੀ ਹੀ ਉਦਾਹਰਣ ਅੱਜ ਪਟਿਆਲ਼ਾ ਪੁਲਿਸ ਨੇ ਕਰ ਦਿਖਾਈ, ਜਿਸ ਨੇ ਆਪਣੀ ਕਮਾਲ ਦੀ ਡਿਊਟੀ ਕਰਦਿਆਂ ਦੋ ਅਲੱਗ ਅਲੱਗ ਮਾਮਲਿਆਂ ਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ, ਜਿਨਾਂ ਚੋਂ ਇਕ ਕੋਲੋਂ ਤਾਂ 72000 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਨੂੰ ਕਾਬੂ ਕੀਤਾ ਤੇ ਦੂਜੇ ਪਾਸੇ ਇਕ ਪਿਸਤੌਲ ਦੇ ਨਾਲ ਤਿੰਨ ਕਾਰਤੂਸ ਤੇ 70 ਗ੍ਰਾਮ ਹੈਰੋਇਨ ਸਮੇਤ ਇਕ ਨੂੰ ਕਾਬੂ ਕੀਤਾ। ਇਸ ਬਾਰੇ ਖੁਦ ਐਸਐਸਪੀ ਵਲੋਂ ਜਾਣਕਾਰੀ ਦਿੱਤੀ ਗਈ। ਵੱਡੀ ਗੱਲ ਇਹ ਐ ਕਿ ਜਿਸ ਕੋਲੋਂ ਪਿਸਤੌਲ ਬਰਾਮਦ ਕੀਤਾ ਉਸ ਦੀ ਪਹਿਲਾ ਹੀ ਪੁਲਿਸ ਤਲਾਸ਼ੀ ਕਰ ਰਹੀ ਸੀ ਕਿਉਂਕਿ ਉਹ ਡੇਰਾਬਸੀ ਮਰਡਰ ਕੇਸ ਚ ਸ਼ਾਮਿਲ ਦੱਸਿਆ ਜਾ ਰਿਹਾ।

ਪੁਲਿਸ ਜਦੋਂ ਇਸ ਤਰਾਂ ਨਾਲ ਨਸ਼ਾ ਤਸਕਰਾਂ ਨੂੰ ਕਾਬੂ ਕਰਦੀ ਐ ਤਾਂ ਉਨਾਂ ਦੀ ਤਾਰੀਫ ਤਾਂ ਲੋਕਾਂ ਵਲੋਂ ਖੂਬ ਕੀਤੀ ਜਾਂਦੀ ਐ ਪਰ ਜਦੋਂ ਇਹਨਾਂ ਦੇ ਕੁਝ ਮੁਲਜ਼ਮਾਂ ਗਲਤ ਹਰਕਤਾਂ ਕਰਦੇ ਨੇ ਤਾਂ ਲੋਕਾਂ ਵਲੋਂ ਆਲੋਚਨਾ ਵੀ ਖੂਬ ਕੀਤੀ ਜਾਂਦੀ ਐ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਤਨੀ ਦੀ ਮੌਤ ਤੋਂ ਦੁਖੀ ਪਤੀ ਨੇ ਚੁੱਕਿਆ ਖੌਫਨਾਕ ਕਦਮ

Htv Punjabi

ਢਿੱਡ ‘ਚ ਬਣਨ ਵਾਲਾ ਗੈਸ ਦਾ ਗੋਲਾ ਦੇਖਦੇ ਦੇਖਦੇ ਨਿਕਲੇਗਾ ਬਾਹਰ

htvteam

ਕੁੜੀ ਮੁੰਡੇ ਦਾ ਵਿਚੋਲਾ ਬਣਨ ਤੋਂ ਪਹਿਲਾਂ ਆਹ ਵੀਡੀਓ ਜਰੂਰ ਦੇਖ ਲਓ

htvteam

Leave a Comment