Htv Punjabi
Punjab Video

ਪਿੰਡ ਚ ਵੜੀ ਅਜਿਹੀ ਸ਼ੈ/ਅ, ਢਾਹ ਲਈ ਜ/ਨਾ/ਨੀ, ਵੱ/ਢੀਆਂ ਦੰ/ਦੀ/ਆਂ

ਬਠਿੰਡਾ ਦੇ ਪਿੰਡ ਮਲਕਾਣਾ ਵਿਖੇ ਜੰਗਲੀ ਸੂਰ ਦੀ ਦਹਿਸ਼ਤ
ਕਈ ਲੋਕਾਂ ਸਣੇ ਜਾਨਵਰਾਂ ਨੂੰ ਕੀਤਾ ਜਖਮੀ
ਜੰਗਲਾਤ ਮਹਿਕਮੇ ਦੀਆਂ ਟੀਮਾਂ ਜੰਗਲੀ ਸੂਰ ਨੂੰ ਫੜਨ ਚ ਲੱਗੀਆਂ
ਬਠਿੰਡਾ ਦੇ ਪਿੰਡ ਮਲਕਾਣਾ ਵੇਖੇ ਅਚਾਨਕ ਜੰਗਲੀ ਸੂਰ ਪਿੰਡ ਵਿੱਚ ਵੜ ਗਿਆ ਅਤੇ ਪਿੰਡ ਦੇ ਵਿੱਚ ਦਹਿਸ਼ਤ ਫੈਲਾ ਦਿੱਤੀ ਇੱਕ ਬੱਕਰੀ ਇੱਕ ਮਹਿਲਾ ਇੱਕ ਨੌਜਵਾਨ ਨੂੰ ਕੀਤਾ ਜਖਮੀ,,,,,,,,,,,ਪਿੰਡ ਵਾਲਿਆਂ ਨੂੰ ਵੀ ਨਹੀਂ ਸਮਝ ਆਇਆ ਕਿੱਥੋਂ ਬੜ ਇਹ ਜੰਗਲੀ ਸੂਰ ਅਤੇ ਕਰ ਰਹੇ ਹਨ ਪ੍ਰਸ਼ਾਸਨ ਦੀ ਮੰਗ ਇਹਨੂੰ ਜਲਦੀ ਫੜਿਆ ਜਾਵੇ ਤਾਂ ਕਿ ਇਹ ਹੋਰ ਪਿੰਡ ਦੇ ਲੋਕਾਂ ਉੱਤੇ ਜਾਨਵਰਾਂ ਉੱਤੇ ਹਮਲਾ ਨਾ ਕਰ ਸਕੇ,,,,,,

ਜਦੋਂ ਅਸੀਂ ਇਸ ਮਾਮਲੇ ਦੇ ਵਿੱਚ ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਤਲਵੰਡੀ ਸਾਬੋ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਉਹਨਾਂ ਉਹਨਾਂ ਦਾ ਬਿਆਨ ਲੈਣਾ ਚਾਹਾ ਤਾਂ ਉਹਨਾਂ ਨੇ ਕੈਮਰੇ ਅੱਗੇ ਬੋਲਣ ਤੋਂ ਮਨਾ ਕਰ ਦਿੱਤਾ ਅਤੇ ਇਹ ਆਖ ਕੇ ਆਪਣਾ ਪੱਲਾ ਝਾੜ ਦਿੱਤਾ ਕਿ ਇਸ ਮਾਮਲੇ ਵਿੱਚ ਸਾਡੇ ਸੀਨੀਅਰ ਅਧਿਕਾਰੀ ਹੀ ਮੀਡੀਆ ਨੂੰ ਕੁਝ ਦੱਸ ਸਕਦੇ ਹੈ ਪਰ ਸਾਡੇ ਵੱਲੋਂ ਜੰਗਲੀ ਸੂਰ ਨੂੰ ਫੜਨ ਲਈ ਪਿੰਡ ਦੇ ਵਿੱਚ ਤਿੰਨ ਮੈਂਬਰੀ ਟੀਮ ਬਣਾ ਕੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਰੇ ਬਜ਼ਾਰ ‘ਚ ਕੁੜੀ ਨੇ ਕੀਤੀ ਅਜਿਹੀ ਹਰਕਤ ਬਣ ਗਿਆ ਸੀਨ

htvteam

ਭਲੇ ਹੀ ਸਾਰੀਆਂ ਕਰੇਨਾਂ ਲਾ ਦਿਓ, ਪਰ ਘਰਾਂ ਦੇ ਬਾਹਰ ਅਤੇ ਸੜਕਾਂ ‘ਤੇ ਵਾਹਨ ਖੜੇ ਨਹੀਂ ਹੋਣੇ ਚਾਹੀਦੇ : ਹਾਈਕੋਰਟ

Htv Punjabi

ਸੁਨੱਖੀਆਂ ਕੁੜੀਆਂ ਜੋਤਸ਼ੀਆਂ ਨਾਲ ਹੀ ਕਰਦੀਆਂ ਸਨ ਅਸ਼ਲੀਲ ਕੰਮ

htvteam

Leave a Comment