Htv Punjabi
Punjab Video

ਪਿੰਡ ਦੀਆਂ ਔਰਤਾਂ ਨੂੰ ਆਹ ਕੀ ਖੁਆ ਰਹੇ ਹਨ ਅਧਿਕਾਰੀ

ਸਿਲਵਰ ਦੇ ਟੱਪੇ ‘ਚ ਪਏ ਏਸ ਖਿੱਚੜੀ ਨੂੰ ਪਹਿਲੀ ਨਜ਼ਰ ਸ਼ਾਇਦ ਤੁਸੀ ਸੋਚ ਰਹੇ ਹੋਵੇਂਗੇ ਕੀ ਭਲਾਂ ਪਸ਼ੂਆਂ ਦੇ ਸੰਨ੍ਹੀ ਲਈ ਇਹ ਖਿੱਚੜੀ ਪਾਕੇ ਰੱਖੀ ਹੋਵੇ ਕਿਉਂਕ ਅਜਿਹਾ ਬੱਚਿਆ-ਖੁਚਿਆ ਉੱਲੀ ਵਾਲਾ ਖਾਣਾ ਸੰਨੀ ਕਰਕੇ ਪਸ਼ੂਆਂ ਨੂੰ ਖੁਆਇਆ ਜਾਂਦਾ ਹੈ ਪਰ ਜਨਾਬ ਇਹ ਜਾਣਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਖਿੱਚੜੀ ਪਸ਼ੂਆਂ ਲਈ ਨਹੀਂ ਸਗੋਂ ਔਰਤਾਂ ਅਤੇ ਜਵਾਕਾਂ ਲਈ ਜੋ ਕਿ ਮਾਰਕਫੈੱਡ ਵੱਲੋਂ ਦਿੱਤੀ ਜਾਂਦੀ ਹੈ ਜਿਸਦੇ ਵਿੱਚ ਮੱਖੀਆਂ ਸੁੰਡੀਆਂ ਤੇ ਕੀੜੇ ਦੌੜਦੇ ਨਜ਼ਰ ਆ ਰਹੇ ਹਨ ਅਜਿਹੀ ਘਟੀਆ ਖਿੱਚੜੀ ਖਾਕੇ ਪਿੰਡ ਮੂਸੇਵਾਲਾ ਦੀਆਂ ਗਰਭਵਤੀ ਔਰਤਾਂ ਅਤੇ ਜਵਾਕ ਦੀ ਸਿਹਤ ਮਾੜਾ ਅਸਰ ਪੈ ਰਿਹਾ ਜਿਸਦੇ ਕਾਰਨ ਪਿੰਡ ਦੀਆਂ ਔਰਤਾਂ ਨੇ ਸਰਕਾਰ ਦੀ ਨਿਲਾਇਕੀ ਨੂੰ ਮੀਡੀਆ ਦੇ ਕੈਮਰੇ ਅੱਗੇ ਨੰਗਾ ਕਰ ਦਿੱਤਾ ਹੈ,,,,,,,,

ਉਧਰ ਜਦੋਂ ਏਸ ਬਾਬਤ ਸਬੰਧਤ ਸੁਪਰਵਾਇਜ਼ਰ ਰਣਜੀਤ ਕੌਰ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਹੋ ਸਕਦਾ ਇਕ ਅੱਦੇ ਪੈਕਟ ਘਟੀਆ ਖਿੱਚੜੀ ਹੋਵੇ ਪਰ ਸਾਰਿਆਂ ਚ ਨਹੀਂ,,,,,,,,,

ਸੋ ਇਹ ਸੀ ਮਾਮਲਾ ਮਾਨਸਾ ਜ਼ਿਲ੍ਹੇ ਦੇ ਮੂਸੇਵਾਲ ਪਿੰਡ ਇਸਤੋਂ ਪਹਿਲਾਂ ਅਜਿਹਾ ਹੀ ਮਾਮਲਾ ਮਈ ਵਿੱਚ ਸੰਗਰੂਰ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਮੁੱਖ ਮੰਤਰੀ ਦੇ ਸ਼ਹਿਰ ਅਤੇ ਆਸਪਾਸ ਦੇ ਗੁਆਂਢੀ ਜ਼ਿਲ੍ਹਿਆ ਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਸਖਤ ਕਦਮ ਉਠਾਏ ਜਾ ਰਹੇ,ਆਖਿਰ ਕਦੋਂ ਤੱਕ ਬੱਚਿਆਂ ਅਤੇ ਔਰਤਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਰਹੇਗਾ ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਏਸ ਬਾਬਤ ਕੀ ਐਕਸ਼ਨ ਲੈਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਲੇ ਓਏ ਚੋਰਾ ਨਹੀਂ ਰੀਸਾਂ ਤੇਰੀਆਂ, ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਨ੍ਹਾਂ ਦਾ ਬੈਗ ਚੱਕ ਕੇ ਉੱਡ ਲਿਆ ? ਦੇਖੋ ਫੇਰ ਕਿਵੇਂ ਆਇਆ ਕਾਬੂ ? 

Htv Punjabi

ਆਹ ਬੂਟਾ ਘਰੇ ਲਿਆਓ ਜਿੱਦੀ ਮੋਟਾਪੇ ਤੋਂ ਆਪਣਾ ਖਹਿੜਾ ਛੁਡਾਓ

htvteam

ਜਵਾਨ ਭੈਣ ਅਤੇ ਮਾਂ ਸਾਹਮਣੇ ਮੁੰਡੇ ਨਾਲ ਟੱਪੀਆਂ ਹੱਦਾਂ

htvteam

Leave a Comment