Htv Punjabi
Punjab Video

ਪੰਜਾਬ ਦੀ ਨੌਜਵਾਨ ਪੀੜ੍ਹੀ ਪੈਗੀ ਸਿਵਿਆਂ ਦੇ ਰਾਹ

ਜਿਲ੍ਹਾ ਤਰਨਤਾਰਨ ਦੇ ਪਿੰਡ ਖੁਡੀਆ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਤਿੰਨ ਧੀਆਂ ਦੇ ਪਿਉ ਦੀ ਮੌਤ ਹੋ ਗਈ, ਮੌਤ ਤਾਂ ਸਭ ਦੀ ਹੋਣੀ ਪਰ ਬੜੇ ਦੁੱਖ ਦੀ ਗੱਲ ਇਹ ਹੈ ਕਿ ਨੌਜਵਾਨ ਦੀ ਮੌਤ ਕੁਦਰਤੀ ਨਾ ਹੋਕੇ ਬਲਿਕ ਨਸ਼ੇ ਕਾਰਨ ਹੋਈ ਇਸਤੋਂ ਦੋ ਦਿਨ ਪਹਿਲਾਂ ਵੀ ਇਸ ਜਿਲ੍ਹੇ ਚ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਦੱਸ ਦੀਏ ਇਕ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਧਾਲੀਵਾਲ ਹੋਰਾਂ ਦਾ ਹੈ ਉੰਝ ਤਾਂ ਆਪ ਸਰਕਾਰ ਅੱਡੀਆਂ -ਅੱਡੀਆਂ ਚੁੱਕ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਦੀ ਪਰ ਮੰਤਰੀ ਦੇ ਆਪਣੇ ਪਿੰਡ ਚੋਂ ਨਸ਼ਾ ਖਤਮ ਨਹੀਂ ਹੋ ਰਿਹਾ,,,,,,,,,,,,ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਕਹੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਰਸਿਮਰਤ ਬਾਦਲ ਕੌਰ ਬਾਦਲ ਮ੍ਰਿਤਕ ਨੌਜਵਾਨ ਦੇ ਘਰਦੇ ਹਲਾਤ ਦੇਖ ਕਾਫੀ ਭਾਵੂਕ ਨਜ਼ਰ ਆਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਪੰਜਾਬ ਸਰਾਕਰ ਨੂੰ ਪੂਰੀ ਤਰ੍ਹਾਂ ਭੰਡਿਆ ਹੈ,,,,,,,

ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਿਤਾ ਪੱਪੀ ਸਿੰਘ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋ ਕਿਹਾ ਉਹ ਵੀ ਸੁਣ ਲਵੋ,,,,,,,,,,
ਪੱਪੀ ਹੋਰਾਂ ਨੇ ਕਿਹਾ ਕੀ ਏਸ ਪਿੰਡ ਹੁਣ ਤੱਕ ਅਨੇਕਾਂ ਮੌਤਾਂ ਨਸ਼ਾ ਕਰਨ ਹੋ ਚੁੱਕੀਆਂ ਅਤੇ ਹੋਰ ਨੌਜਵਾਨ ਵੀ ਪਿੰਡ ਚ ਨਸ਼ਾ ਕਰਦੇ ਨੇ ਸੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸੁੱਤਾ ਨਹੀਂ ਪਿਆ ਬਲਕਿ ਕਬੂਤਰ ਵਾਂਗੂੰ ਅੱਖਾਂ ਮੀਚੀ ਬੈਠਾ ਹੈ ਸੋ ਇਸ ਨਸ਼ੇ ਦੇ ਕੋਹੜ ਨੂੰ ਵੱਢਣ ਲਈ ਹੁਣ ਪੰਜਾਬ ਦੇ ਲੋਕਾਂ ਨੂੰ ਆਪ ਹੀ ਹੰਭਲਾ ਮਾਰਨਾ ਪੇਵਾਗਾ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਦੋਂ ਬੰਦਿਆਂ ਵਾਲੇ ਪਿਸ਼ਾਬ ਘਰ ‘ਚ ਵੜ੍ਹ ਗਈਆਂ ਜਨਾ-ਨੀਆਂ, ਫਿਰ ਬਾਬੇ ਨੇ…..

htvteam

ਦਿੱਲੀ ‘ਚ ਹੋਏ ਹਮਲਿਆਂ ਮਗਰੋਂ ਪੱਤਰਕਾਰ ਹੋਏ ਇੱਕਠੇ ਕਹਿੰਦੇ ਸਰਕਾਰ ਕਰੇ ਆਹ ਕੰਮ, ਨਹੀਂ ਤਾਂ…

Htv Punjabi

ਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਹੁਕਮਾਂ ਨਾਲ ਸਰਕਾਰੀ ਮਹਿਕਮਿਆਂ ‘ਚ ਪਈਆਂ ਭਾਜੜਾਂ, ਵਿਰੋਧੀ ਕਹਿੰਦੇ ਅਸੀਂ ਤਾਂ ਪਹਿਲਾ ਹੀ ਕਿਹਾ ਸੀ ਵੀ ਕੈਪਟਨ ਡੁਬੋਏਗਾ

Htv Punjabi

Leave a Comment