Htv Punjabi
Punjab Video

ਮਾਮੂਲੀ ਜਹੀ ਗੱਲ ਨੂੰ ਲੈਕੇ ਕਿਸਾਨ ਨੇ ਮਜ਼ਦੂਰ ਦਾ ਮੂੰਹ ਕੀਤਾ ਲਾਲੋ-ਲਾਲ, ਮਜ਼ਦੂਰਾਂ ਨੇ ਇਕੱਠੇ ਹੋਕੇ ਚੱਕਤਾ ਕੰਮ

ਸ਼੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਚ ਉਸ ਸਮੇਂ ਹਾਹਕਾਰ ਮੱਚ ਗਈ ਜਦੋਂ ਕਿਸੇ ਮਾਮੂਲੀ ਗੱਲ ਨੂੰ ਲੈਕੇ ਕਿਸਾਨ ਅਤੇ ਮਜ਼ਦੂਰ ਦੇ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ ਐਨਾ ਹੀ ਨਹੀਂ ਜਨਾਬ ਇਸਤੋਂ ਬਾਅਦ ਕਿਸਾਨ ਮਜਦੂਰ ਦੇ ਥੱਪਣ ਜੜ ਦਿੱਤਾ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਬਲਕਿ ਮੀਡੀਆ ਨੂੰ ਜਾਣਕਾਰੀ ਦਿੰਦੇ ਸੋਨੂੰ ਕਾਂਬਲੀ ਨੇ ਕਿਸਾਨ ਵੱਲੋਂ ਮਜ਼ਦੂਰ ਤੇ ਹੱਥ ਚੁੱਕਣ ਦੇ ਗੰਭੀਰ ਇਲਜ਼ਾਮ ਲਗਾਏ ਨੇ,ਜਿਸਤੋਂ ਬਾਅਦ ਇਨਸਾਫ ਇਨਸਾਫ ਲਈ ਮਜ਼ਦੂਰਾਂ ਨੇ ਮੰਡੀ ਚ ਚੱਕਾ ਜਾਮ ਕਰ ਦਿੱਤਾ,,,,,,,

ਥਾਣੇਦਾਰ ਦਾ ਕਹਿਣਾ ਐ ਕੀ ਪੀੜਤ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਕਰਕੇ ਮੁਲਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੰਨਾ ਜ਼ਾਲਮ ਪਤੀ ? ਪਤਨੀ ਦਾ ਇੱਟਾਂ ਤੇ ਜੰਜੀਰਾਂ ਨਾਲ ਬੰਨ੍ਹਕੇ ਦੇਖੋ ਕੀਂ ਕਰਤਾ ਹਾਲ!

Htv Punjabi

ਨਸ਼ਾ ਤਸਕਰ ਦੇ ਖਿਲਾਫ ਅਵਾਜ਼ ਚੁੱਕੀ ਤਾਂ ਪੰਚ ‘ਤੇ ਤਲਵਾਰਾਂ ਨਾਲ ਕੀਤਾ ਹਮਲਾ, ਇੰਨਾ ਕੁੱਟਿਆ ਕਿ ਅੱਖਾਂ ਦੀ ਰੌਸ਼ਨੀ ਚਲੀ ਗਈ

Htv Punjabi

ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ

htvteam

Leave a Comment