Htv Punjabi
Punjab Video

ਮੋਟਰ ਤੇ ਬੁਲਾ ਅਮੀਰਜ਼ਾਦੇ ਨੇ ਮਾਸੂਮ ਕੁੜੀ ਨਾਲ ਕਰ’ਤਾ ਗੰਦਾ ਕੰਮ

ਮਾਮਲਾ ਹੈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਕਾਲੂ ਅਰਾਈਆਂ ਹਿਠਾੜ ਦਾ, ਜਿੱਥੇ ਇਸ ਔਰਤ ਦੇ ਘਰਵਾਲੇ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ | ਜਿਸ ਕਰਕੇ ਇਹ ਵਿਧਵਾ ਔਰਤ ਘਰੇਲੂ ਕੰਮ ਕਾਜ ਕਰ ਬੜੀ ਮੁਸ਼ਕਿਲ ਨਾਲ ਆਪਣੇ ਦੋ ਬੱਚੇ ਮੁੰਡਾ ਤੇ ਕੁੜੀ ਪਾਲ ਰਹੀ ਸੀ |
ਇਸਦੀ ਇਹ 16 ਸਾਲ ਦੀ ਨਾਬਾਲਿਗ ਬੱਚੀ ਜੋ ਪਿੰਡ ਦੇ ਸਰਕਾਰੀ ਸਕੂਲ ‘ਚ 10ਵੀਂ ਜਮਾਤ ਵਿਚ ਪੜ੍ਹ ਰਹੀ ਹੈ, ਉਸਨੂੰ ਪਿੰਡ ਦਾ ਇਹ ਨੌਜਵਾਨ ਆਉਂਦੇ ਜਾਂਦੇ ਇਹ ਆਖ ਕੇ ਤੰਗ ਪ੍ਰੇਸ਼ਾਨ ਕਰਦਾ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਨਹੀਂ ਤਾਂ ਮੈਂ ਕੁੱਝ ਖਾਕੇ ਮਰ ਜਾਣਾ ਹੈ। ਫਿਰ 19 ਜਨਵਰੀ ਨੂੰ ਸ਼ਾਮ 7 ਵਜੇ ਉਸ ਮੁੰਡੇ ਨੇ ਕੁੜੀ ਨੂੰ ਖੇਤ ਦੀ ਮੋਟਰ ‘ਤੇ ਬੁਲਾਇਆ ਤੇ ਵਿਆਹ ਦਾ ਝਾਂਸਾ ਦੇ ਕੁੜੀ ਦੀ ਇੱਜ਼ਤ ਤਾਰ ਤਾਰ ਕਰ ਦਿੱਤੀ |

Related posts

ਲਓ ਜੀ CM ਭਗਵੰਤ ਮਾਨ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫਾ

htvteam

ਅੱਜ ਦੀ ਸਾਹਿਬਾ ਦੇ ਭਰਾਵਾ ਨੇ ਦੇਖੋ ਮਿਰਜੇ ਨੂੰ ਕਿਹੜੀ ਦਿੱਤੀ ਸਜ਼ਾ

htvteam

ਦਸਤਾਰ ਹੱਥ ‘ਚ ਫੜ ਮਜਬੂਰ ਪੱਤਰਕਾਰ ਨੂੰ ਥਾਣੇ ਮੂਹਰੇ ਹੋਣਾ ਪਿਆ ਲਾਈਵ

htvteam