Htv Punjabi
Punjab Video

ਸਵੇਰੇ ਸਵੇਰੇ ਜੰਗਲ ‘ਚੋਂ ਆ ਵੜਿਆ ਵੱਡਾ ਜੰਗਲੀ ਜੀਵ; ਕੀਤਾ ਨੁਕਸਾਨ

ਤੋੜਿਆ ਗਿਆ ਸ਼ੀਸ਼ਾ ਤੇ ਬੁਰੀ ਤਰਾਂ ਨੁਕਸਾਨੀ ਗਈ ਇਹ ਕਾਰ ਤੇ ਦੂਜੇ ਪਾਸੇ ਨਾਲੇ ਦੇ ਉੱਤੇ ਪਈਆਂ ਸ਼ੈਲਫਾਂ ਨੂੰ ਲੋਕਾਂ ਦੀ ਮਦਦ ਨਾਲ ਹਟਾਉਂਦੇ ਪੁਲਿਸ ਵਾਲੇ | ਪੂਰਾ ਸ਼ਹਿਰ ਇਸ ਵੇਲੇ ਖੌਫਜ਼ਦਾ ਹੋਇਆ ਪਿਆ ਹੈ | ਕਿਓਂਕਿ ਜੰਗਲ ਚੋਂ ਆਏ ਇੱਕ ਜੀਵ ਨੇ ਪੂਰੀ ਤਰ੍ਹਾਂ ਹਾਹਾਕਾਰ ਮਚਾਈ ਹੋਈ ਹੈ |
ਇਹ ਸੀਨ ਕਪੂਰਥਲਾ ਦੇ ਨਡਾਲਾ ਦਾ ਹੈ, ਜਿੱਥੇ ਦਿਨ ਚੜੵਦਿਆਂ ਹੀ ਜੰਗਲਾਂ ‘ਚੋਂ ਭਟਕਦਾ ਇੱਕ ਜੰਗਲੀ ਜੀਵ ਆ ਚੁੱਕਾ ਹੈ ਜਿਸ ਨਾਲ ਆਮ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਭਟਕਦਾ ਹੋਇਆ ਜੰਗਲੀ ਜੀਵ ਆਖਿਰ ਨਡਾਲਾ -ਸੁਭਾਨਪੁਰ ਰੋਡ ਸਥਿੱਤ ਪੈਟਰੋਲ ਪੰਪ ਸਾਹਮਣੇ ਇਕ ਮੋਟਰਸਾਈਕਲ ਏਜੰਸੀ ਦੇ ਅੱਗੇ ਬਣੇ 50 ਮੀੇਟਰ ਲੰਮੇ ਤੰਗ ਨੁਮਾ ਬੰਦ ਗੰਦੇ ਨਾਲੇ ਚ ਜਾ ਫਸਿਆ।

Related posts

ਬਦਲ ਗਿਆ ਜੋਤੀ ਨੂਰਾਂ ਦਾ ਇਰਾਦਾ; ਘਰਵਾਲਾ – ਘਰਵਾਲੀ ਹੋਏ ਇਕੱਠੇ

htvteam

ਇੱਕੋ ਪਿੰਡ ‘ਚ ਕੁੜੀ ਮੁੰਡੇ ਦੇ ਵਿਆਹ ਕਰਕੇ ਮਚੀ ਤਰਥੱਲੀ

htvteam

ਅਮਰੀਕਾ ‘ਚ ਅਦਾਕਾਰ Aman Dhaliwal ਨਾਲ ਵਾਪਰੀ ਘਟਨਾ ਦਾ ਵੀਡੀਓ ਆਇਆ ਸਾਹਮਣੇ

htvteam

Leave a Comment