Htv Punjabi
Punjab Video

ਆਪ ਆਗੂ ਦਾ ਪਿਆ ਪੰਗਾ

ਪੰਜਾਬ ਦੇ ਵਿੱਚ ਐਨਆਰਆਈ ਦੀਆਂ ਜ਼ਮੀਨਾਂ ਅਤੇ ਕੋਠੀਆਂ ਦੇ ਉੱਤੇ ਕਬਜ਼ਾ ਕਰਨ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਨੇ ਉੱਥੇ ਹੀ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਐਨਆਰਆਈ ਮਹਿਲਾ ਨੇ ਆਪ ਨੇਤਾ ਦੇ ਉੱਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਨੇ,, ਇਟਲੀ ਦੀ ਰਹਿਣ ਵਾਲੀ ਐਨਆਰਆਈ ਮਹਿਲਾ ਸ਼ੁਦੇਸ਼ ਰਾਣੀ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਆਪ ਆਗੂ ਅਯੂਬ ਖਾਨ ਨੇ ਉਸਦੇ ਘਰ ਦੇ ਉੱਤੇ ਕਬਜ਼ਾ ਕੀਤਾ ਹੋਇਆ।

ਉੱਥੇ ਹੀ ਆਪ ਆਗੂ ਤੇ ਉਨਾਂ ਦੀ ਪਤਨੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨਾਂ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ,,,,,,,ਖੈਰ ਦੇਖਣਾ ਹੋਵੇਗਾ ਕਿ ਇੰਨਾ ਦੋਨਾਂ ਵੱਲੋਂ ਇੱਕ ਦੂਜੇ ਤੇ ਲਗਾਏ ਗਏ ਇਲਜ਼ਾਮਾਂ ‘ਚ ਕਿੰਨੀ ਕੁ ਸੱਚਾਈ ਆ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਅਤੇ ਪੁਲਿਸ ਜਾਂਚ ਵਿੱਚ ਹੀ ਅਸਲ ਸੱਚ ਸਾਹਮਣੇ ਆਵੇਗਾ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਫੜ ਲਈ ਪੁਲਿਸ ਨੇ ਨਸ਼ਾ ਤਸਕਰ ਵੱਡੀ ਮੱਛੀ! ਹਥਿਆਰ ਤੇ ਕਈ ਹੋਰ ਤਰ੍ਹਾਂ ਦਾ ਸਮਾਨ ਦੇਖ ਦੰਗ ਰਹਿ ਗਈ ਪੁਲਿਸ!

Htv Punjabi

ਛੋਟੀ ਬੱਚੇ ਸਾਹਮਣੇ ਹੀ ਵਹਿਸ਼ੀ ਕਰ ਗਏ ਸ਼ਰਮਨਾਕ ਕਾਰਾ

htvteam

ਪਿੰਡ ‘ਚ ਜੁਰਮਾਨਾ ਲੈਣ ਆਏ ਬਿਜਲੀ ਵਾਲਿਆਂ ਨੂੰ ਕਿਸਾਨਾਂ ਨੇ ਬਣਾ ਲਿਆ ਬੰਦੀ

htvteam

Leave a Comment