Htv Punjabi
crime news Punjab

ਡੀਜੇ ਲਗਾਉਣ ਤੋਂ ਰੋਕਣ `ਤੇ ਲੜਾਈ ਮਹਿਮਾਨਾਂ ਨੇ ਕੁੱਟੇ ਵਿਰੋਧ ਕਰਨ ਵਾਲੇ!

ਪੰਜਾਬੀਆਂ ਦੇ ਘਰੇ ਪ੍ਰੋਗਰਾਮ ਹੋਵੇ ਤੇ ਉੱਚੀ ਅਵਾਜ਼ ਵਿਚ ਡੀਜੇ ਨਾ ਚੱਲੇ ਇਹ ਕਿਵੇ ਹੋ ਸਕਦਾ ਪਰ ਜਦੋਂ ਅਜਿਹੇ ਮਾਮਲਿਆਂ ਵਿਚ ਕਿਸੇ ਗੁਆਂਢੀ ਵਲੋਂ ਕਈ ਵਾਰ ਕੋਈ ਵਿਰੋਧ ਕਰ ਲਿਆ ਜਾਂਦਾਤਾਂ ਉਦੋਂ ਸ਼ੁਰੂ ਹੁੰਦੀਆਂ ਲੜਾਈ ਪਰ ਇੱਥੇ ਮੌਕੇ ਦੇ ਸਾਰੀ ਕਹਾਣੀ ਇਕ ਸੀਸ਼ੀ੍ਰੀਵੀ ਵਿਚ ਕੈਧ ਹੋ ਗਈ

 

ਜਦੋਂ ਗੁਆਂਢੀਆਂ ਨੇ ਇਸ ਗੱਲ ਦਾ ਸ਼ਾਇਦ ਵਿਰੋਧ ਕੀਤਾ ਕਿ ਗਲੀ ਵਿਚ ਡੀਜੇ ਨੂੰ ਪਿਚੇ ਕੀਤਾ ਜਾਵੇ ਤਾਂ ਦੇਖੋ ਕਿਵੇਂ ਮੌਕੇ ਤੇ ਮਹੁੱਲਾ ਜੰਗ ਦਾ ਮੈਦਾਨ ਬਚਿਆ

ਦਰਲ਼ਅ ਾਮਮਾਲ ਅੰਮ੍ਰਿਤਸਰ ਮਜੀਠਾ ਰੋਡ ਤੋਂ ਸਾਹਮਣੇ ਆਇਆ ਹੈ ਜਿਥੇ ਥਾਣੇ ਦੇ ਬਾਹਰ ਸਹਿਮੇ ਖੜੇ ਇਸ ਜੋੜੇ ਦੀ ਹਾਲਤ ਦੇਖਿਆ ਹੀ ਬਣਦੀ ਏ ਪੀੜਤ ਤਲਵਿੰਦਰ ਕੌਰ ਨੇ ਇਲਜ਼ਾਮ ਲਗਾਏ ਕਿ ਗੁਲਜ਼ਾਰ ਸਿੰਘ ਇਕ ਪੁਲਿਸ ਅਧਿਕਾਰੀ ਏ ਜਿਸ ਦੇ ਬੇਟੇ ਵਲੋਂ ੁਉਹਨਾਂ ਦੀ ਕੁੱਟਮਾਰ ਕੀਤੀ ਗਈ ਇੰਨਾ ਹੀ ਨਹੀਂ ਤਲਵਿੰਦਰ ਕੌਰ ਨੇ ਇਲਜ਼ਾਮ ਲਗਾਏ ਕਿ ਉਸ ਦੇ ਕੱਪੜੇ ਤੱਕ ਪਾੜੇ ਗਏ ਜਿਸ ਤੋਂ ਬਾਅਦ ਉਹਨਾ ਵਲੋਂ ਇਨਸਾਫ ਦੀ ਮੰਗ ਕੀਤੀ ਗਈ ਦੂ੍ਰਸ ਪਾਸੇ ਜਾਚ ਅਧਿਕਾਰੀਆਂ ਵਲੋਂ ਕਿਹਾ ਗਿਆ ਏ ਕੇ ਅਸੀਂ ਮਾਮਲਾੇ ਦੀ ਤਫਤੀਸ਼ ਕਰ ਰਹੇ ਹਾ ਜਿਹੜਾ ਦੋਸ਼ੀ ਹੋਵੇਗਾ ਉਸ ਤੇ ਕਾਰਵਾਈ ਜਰੂਰ ਹੋਵੇਗੀ

Related posts

ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ

htvteam

ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਨੈਸ਼ਨਲ ਕਬੱਡੀ ਲੀਗ 21 ਤੋਂ 23 ਸਤੰਬਰ ਤੱਕ

htvteam

ਈਸਾਈ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿੱਚ ਸਾੜਿਆ ਮੋਦੀ ਸਰਕਾਰ ਦਾ ਪੁਤਲਾ

htvteam