Htv Punjabi
Uncategorized

ਨਿਊਜ਼ੀਲੈਂਡ ‘ਚ 24 ਸਾਲ ਬਾਅਦ ਇਸ ਪਾਰਟੀ ਨੂੰ ਮਿਲਿਆ ਬਹੁਮਤ, ਲਗਾਤਾਰ ਦੂਸਰੀ ਵਾਰ ਇਹ ਮਹਿਲਾ ਬਣੀ ਪੀਐੱਮ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਮ ਚੋਣਾਂ ‘ਚ ਇਕ ਵਾਰ ਫਿਰ ਵੱਡੀ ਜਿੱਤ ਹਾਸਿਲ ਕੀਤੀ ਹੈ। ਜਿੱਤ ਹਾਸਿਲ ਕਰਨ ਤੋਂ ਬਾਅਦ ਜੈਸਿੰਡਾ ਨੇ ਕਿਹਾ ਕੇ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਮੁੜ ਬਣਾਉਣ ਅਤੇ ਸਮਾਜਿਕ ਅਸਮਾਨਤਾ ਨਾਲ ਨਜਿੱਠਣ ਦੇ ਲਈ ਉਹ ਪੂਰੀ ਕੋਸ਼ਿਸ਼ ਕਰੇਗੀ। ਕਾਬਿਲੇਗੌਰ ਹੈ ਕਿ ਇਹ ਚੋਣਾਂ ਪਹਿਲਾਂ ਸਤੰਬਰ ‘ਚ ਹੋਣੀਆਂ ਸਨ ਪਰ ਕਰੋਨਾ ਦੇ ਕਾਰਨ ਇਹਨਾਂ ਨੂੰ ਅੱਗੇ ਵਧਾ ਦਿੱਤਾ ਗਿਆ ਸੀ।

ਉਹਨਾਂ ਨੇ ਮੁੱਖ ਵਿਰੋਧੀ ਕੰਜ਼ਰਵੇਟਿਵ ਨੈਸ਼ਨਲ ਪਾਰਟੀ ਨਾਲ ਦੁੱਗਣੀਆਂ ਵੋਟਾਂ ਹਾਸਿਲ ਕੀਤੀਆਂ। 2017 ਵਿਚ ਜੈਸਿੰਡਾ ਦੀ ਪਾਰਟੀ ਨੇ ਦੋ ਹੋਰ ਪਾਰਟੀਆਂ ਨਾਲ ਗਠਜੋੜ ਕਰਕੇ ਇਕ ਸਰਕਾਰ ਬਣਾਈ ਸੀ,, ਜਿਸ ਤੋਂ ਬਾਅਦ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਮੁੜ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ,,

Related posts

ਕਰੋਨਾ ਮਹਾਂਮਾਰੀ : ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਚਿੰਬੜੀ ਆਹ ਨਾਮੁਰਾਦ ਬਿਮਾਰੀ, ਪੈ ਗਈਆਂ ਭਾਜੜਾਂ

Htv Punjabi

ਦੇਖੋ ਕਨੂੰਨ ਦੇ ਰਖਵਾਲਿਆਂ ਦਾ ਹਾਲ ਡਿਊਟੀ ਨੂੰ ਲੈਕੇ ਲੜ ਪਏ ਦੋ ਥਾਣੇਦਾਰ, ਇੱਕ ਨੇ ਕਾਰਬਾਈਨ ਨਾਲ ਚਲਾ ਤੀਆਂ 8 ਗੋਲੀਆਂ,

Htv Punjabi

ਦੇਖੋ ਬੱਚਿਆਂ ਲਈ ਕਿੰਨਾ ਖ਼ਤਰਨਾਕ ਹੁੰਦਾ ਜਾ ਰਿਹੈਕੋਰੋਨਾ, ਹਸਪਤਾਲਾਂ ‘ਚ ਤੜਫਦੇ ਬੱਚੇ ਦੇਖੇ ਨੀ ਜਾਂਦੇ, ਐਮਰਜੈ਼ਸੀ ਅਲਰਟ ਜਾਰੀ 

Htv Punjabi