Htv Punjabi
America corona news India

ਕੋਰਨਾ ਨੂੰ ਲੈ ਕੇ ਬਿਟ੍ਰੇਨ ਨੇ ਇਸ ਟੀਕੇ ਨੂੰ ਦਿੱਤੀ ਹਰੀ ਝੰਡੀ, ਦੁਨੀਆਂ ਹੈਰਾਨ!

ਬ੍ਰਿਟੇਨ ਕਰੋਨਾ ਵੈਕਸੀਨ ਨੂੰ ਮਨਜੂਰੀ ਦੇਣ ਵਾਲਾ ਯੁਰੋਪ ਦਾ ਪਹਿਲਾ ਦੇਸ਼ ਬਣ ਗਿਆ ਹੈ, ਇਸਨੇ ਅਮਰੀਕੀ ਫਾਰਮਾ ਕੰਪਨੀ ਅਤੇ ਜਰਮਨ ਦੀ ਬਾਓਏਨਟੇਕ ਦੀ ਜਾਇੰਟ ਕਰੋਨਾ ਵੈਕਸੀਨ ਨੂੰ ਬੁੱਧਵਾਰ ਨੂੰ ਅਪਰੂਵਲ ਦੇ ਦਿੱਤਾ, ਉਮੀਦ ਹੈ ਕਿ ਕ੍ਰਿਸਮਿਸ ਤੋਂ ਕਾਫੀ ਪਹਿਲਾ ਜਾਣੀ ਕੇ ਅਗਲੇ ਹਫਤੇ ਤੋਂ ਹੀ ਬ੍ਰਿਟੇਨ ਦੇ ਲੋਕਾਂ ਨੂੰ ਇਹ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ, ਫਾਈਜ਼ਰ ਅਤੇ ਬਾਉਇਨਟੇਕ ਦੀ ਇਹ ਜੋਆਇੰਟ ਕਰੋਨਾ ਵੈਕਸੀਨ ਫੇਜ਼-3 ਦੇ ਟ੍ਰੈਲ ‘ਚ 95% ਅਸਰਦਾਰ ਸਾਬਿਤ ਹੋਈ ਸੀ,,

ਬੁੱਧਵਾਰ ਨੂੰ ਮਿਲੀ ਮਨਜੂਰੀ ਤੋਂ ਪਹਿਲਾਂ ਯੈਕੇ ਦੀ ਮੈਡਿਸਿਨ ਐਂਡ ਹੇਲਥਕੇਅਰ ਪ੍ਰੋਡੰਕਸ਼ਨ ਰੈਗੁਲੇਰਟੀ ਏਜੰਸੀ ਨੇ ਕਿਹਾ ਸੀ ਕਿ ਸੇਫਟੀ ‘ਚ ਸਮਝੌਤਾ ਕੀਤੇ ਬਿਨਾ ਉਹ ਵਾਈਜ਼ਰ ਵੈਕਸੀਨ ਨੂੰ ਜਿੰਨੇ ਘੱਟ ਸਮੇਂ ‘ਚ ਹੋ ਸਕੇ ਅਪਰੂਵਲ ਦੇ ਦੇਣਗੇ।

ਫਾਈਜ਼ਰ ਨੇ ਹੀ ਅਮਰੀਕਾ ‘ਚ ਵੀ ਅਪਰੂਵਲ ਦੇ ਲਈ ਐਫਡੀਏ ‘ਚ ਅਪਲਾਈ ਕੀਤਾ ਹੈ, ਹੁਣ ਤੱਕ ਫਾਈਜ਼ਰ-ਬਾਓਇਨਟੇਕ, ਮਾਡਨਰਸ, ਰੂਸ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨ ਦੇ ਹੀ ਫੇਜ-3 ਦੇ ਨਤੀਜੇ ਸਾਹਮਣੇ ਆਏ ਹਨ।


ਆਮ ਤੌਰ ਤੇ ਕਿਸੇ ਵੀ ਵੈਕਸੀਨ ‘ਤੇ ਰਿਸਰਚ ਤੋਂ ਲੈ ਕੇ ਡਵੇਲਪਮੈਂਟ ਅਤੇ ਅਪਰੂਵਲ ਤੱਕ 10 ਮਹੀਨੇ ਵੀ ਲੱਗ ਜਾਂਦੇ ਹਨ, ਪਰ ਫਾਈਜ਼ਰ ਅਜਿਹੀ ਪਹਿਲੀ ਵੈਕਸੀਨ ਹੋਵੇਗੀ ਜੋ ਮਹਿਜ 10 ਮਹੀਨੇ ‘ਚ ਕਨਸੈਪਟ ਦੀ ਰਿਐਲਟੀ ਤੱਕ ਪੁਹੁੰਚੀ।

Related posts

ਮੋਦੀ ਸਰਕਾਰ ਨੇ ਕੱਛ ‘ਚੋਂ ਇੱਕ ਹੋਰ ਮੁੰਗਲਾ ਕੱਢ ਮਾਰਿਆ, ਹੁਣ ਇਸ ਬੈਂਕ ਦੇ ਗ੍ਰਾਹਕਾਂ ਨੂੰ ਪਈਆਂ ਭਾਜੜਾਂ

Htv Punjabi

ਕੰਗਨਾ ‘ਤੇ ਸ਼ਿਕੰਜੇ ਦੀ ਤਿਆਰੀ: ਮਹਾਰਾਸ਼ਟਰ ਸਰਕਾਰ ਐਕਟਰਸ ਦੇ ਡਰੱਗ ਲੈਣ ਦੀ ਕਰੇਗੀ ਜਾਂਚ

htvteam

ਕਰੋੜਾਂ ਰੁਪਏ ਨਾਲ ਬਣੇ ਕਰਤਾਰਪੁਰ ਕੋਰੀਡੋਰ ਦਾ ਹੋਇਆ ਆਹ ਹਾਲ, ਸੜਕਾਂ ‘ਤੇ ਉਤਰੇ ਕਿਸਾਨ

Htv Punjabi