Htv Punjabi
Punjab Video

ਕਾਰ ‘ਚ ਬਿਠਾ ਹੌਲਦਾਰ ਨੇ ਨੌਜਵਾਨ ਕੋਲੋਂ ਮੰਗੀ ਸ਼ਰਮਨਾਕ ਚੀਜ਼

ਪੁਲਿਸ ਦੇ ਇੱਕ ਹੌਲਦਾਰ ਦੇ ਪੁੱਠੇ ਕਾਰਨਾਮੇ ਦੀ ਵੀਡੀਓ ਅੱਜ ਕੱਲ ਸੋਸ਼ਲ ਮੀਡਿਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ | ਇਸ ਵੀਡੀਓ ‘ਚ ਚਿੱਟੇ ਰੰਗ ਦੀ ਕਾਰ ‘ਚ ਬੈਠਾ ਉਹ ਹੌਲਦਾਰ ਇੱਕ ਨੌਜਵਾਨ ਨਾਲ ਜੋ ਸ਼ਰਮਨਾਕ ਕਾਰਾ ਕਰਨ ਜਾ ਰਿਹਾ ਹੈ ਉਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ | ਉਸ ਪੀੜਤ ਨੌਜਵਾਨ ਵੱਲੋਂ ਗੁਪਤ ਤਰੀਕੇ ਨਾਲ ਬਣਾਈ ਗਈ ਪਹਿਲਾਂ ਦੇਖੋ ਆਹ ਸਾਰੀ ਵੀਡੀਓ ‘ਤੇ ਫੇਰ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਹੈ ਮੁਕਤਸਰ ਸਾਹਿਬ ਦਾ, ਜਿੱਥੇ ਦੇ ਗੋਨਿਆਣੇ ਰੋਡ ਦਾ ਰਹਿਣ ਵਾਲਾ ਨੌਜਵਾਨ ਸਤਨਾਮ ਸਿੰਘ ਆਟੋ ਰਿਕਸ਼ਾ ਚਲਾ ਕੇ ਆਪਣਾ ਟੱਬਰ ਪਾਲ ਰਿਹਾ ਹੈ | ਲੰਘੀ 20 ਤਰੀਕ ਦੀ ਰਾਤ ਨੂੰ ਇਸ ਨੌਜਵਾਨ ਨਾਲ ਜੋ ਕੁੱਝ ਹੁੰਦੈ ਸੁਣੋ ਇਸਦੀ ਹੀ ਜ਼ੁਬਾਨੀ |

Related posts

ਸਕੇ ਪਿਉ ਨੇ ਦੋ ਸਾਲ ਦੀ ਬੱ/ ਚੀ ਨਾਲ ਆਹ ਕੀ ਕੀਤਾ

htvteam

ਕੜਾਕੇ ਦੀ ਠੰਡ ਦੇ ਮੱਦੇ ਨਜ਼ਰ ਸਕੂਲਾਂ ਨੂੰ ਲੈ ਕੇ ਆਇਆ ਵੱਡਾ ਫੈਸਲਾ

htvteam

ਨਿਹੰਗ ਸਿੰਘ ਦੇ ਲਈ ਗੋਰੀ ਮੇਮ ਨੇ ਛੱਡਿਆ ਵਲੈਤ; ਬਣੀ ਸਿੰਘਣੀ

htvteam