Htv Punjabi
Punjab Video

ਦੇਖੋ ਪੁਲਿਸ ਮੁੰਡੇ ਨੂੰ ਕਿਵੇਂ ਕਰਦੀ ਸੀ ਚਿੱਟਾ ਵੇਚਣ ਲਈ ਮਜ਼ਬੂਰ

ਮਾਮਲਾ ਹੈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ, ਜਿੱਥੇ ਦੇ ਪਿੰਡ ਲੱਖੇਵਾਲੀ ਨੇੜਲੀ ਟਿੱਬਾ ਬਸਤੀ ਦੇ ਵਸਨੀਕ ਦਲਵੀਰ ਸਿੰਘ ਉਰਫ ਦੁੱਲਾ ਨੇ ਲੰਘੀ 23 ਜੂਨ ਦੀ ਰਾਤ ਕੋਈ ਜ਼ਹਿਰੀਲੀ ਸ਼ੈਅ ਪੀ ਲਈ ਸੀ | ਇਲਾਜ ਦੇ ਚਲਦਿਆਂ ਜਿਸਨੂੰ ਇੱਕ ਨਿਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਨੇ ਇਲਾਜ ਦੇ ਦੌਰਾਨ 24 ਜੂਨ ਨੂੰ ਦਮ ਤੋੜ ਦਿੱਤਾ |  ਪੂਰੀ ਖ਼ਬਰ ਲਈ ਦੇਖੋ ਵੀਡੀਓ  : –

Related posts

ਇਨ੍ਹਾਂ ਸ਼ਹਿਰਾਂ ਵਿੱਚ ਹੋ ਰਹੇ ਹਨ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਮਕਾਨ ਤਿਆਰ

Htv Punjabi

ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਪਰ ਨਾਲ ਹੀ ਮਰੀਜ਼ ਠੀਕ ਹੋਣ ਨਾਲ ਡਰ ਤੇ ਭੈਅ ਦਾ ਮਾਹੌਲ ਕੁਝ ਘਟਿਆ, ਦੇਖੋ ਠੀਕ ਹੋਏ ਮਰੀਜ਼ ਦਾ ਬਿਆਨ 

Htv Punjabi

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੇਖੋ ਕਿਸ ਦਾ ਪੱਖ ਪੂਰਿਆ, ਸਰਬੱਤ ਖਾਲਸਾ ਦੇ ਸੱਦੇ ਤੇ

htvteam