Htv Punjabi
Punjab Video

ਸੁਖਬੀਰ ਬਾਦਲ ਦੀਆਂ ਕਿਸ਼ਤੀਆਂ ਨੇ ਬਚਾਏ ਲੋਕ !

CM ਭਗਵੰਤ ਮਾਨ ਮੀਂਹ ਵਾਲੇ ਪਾਣੀ ਚ ਨਾ ਜਾਓ ਤੁਹਾਡੇ ਪੈਰਾਂ ਚ ਛਾਲੇ ਪੈ ਜਾਣਗੇ, ਭਗਵੰਤ ਡਰਾਮੇਬਾਜ਼ੀ ਨਾ ਕਰੋ,,ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ 1000 ਕਰੋੜ ਰੁਪਏ ਦਾ ਐਲਾਨ ਕਰੋ ਤਾਂ ਮੈਂ ਮੁੱਖ ਮੰਤਰੀ ਨੂੰ ਵਧਾਈ ਦੇਵਾਗਾਂ ਇਹ ਬੋਲ ਸਾਡੇ ਨੇ ਸ੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ,,ਜਿਨ੍ਹਾਂ ਨੇ ਮੂਣਕ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ,,ਤੇ CM ਮਾਨ ਨੂੰ ਖੂਬ ਭੰਡਿਆ ਐਨਾ ਹੀ ਨਹੀਂ ਪਾਣੀ ਵਾਲੀਆਂ ਕਿਸ਼ਤੀਆਂ ਦਾ ਵੀ ਕਰਤਾ ਹਿੱਕ ਠੋਕ ਕੇ ਜ਼ਿਕਰ,,ਲਈ ਖੁਦ ਹੀ ਸੁਣੋ ਸੁਖਬੀਰ ਬਾਦਲ ਦੀ ਜ਼ੁਬਾਨੀ,,,,,,

ਬੇਸ਼ੱਕ ਮੀਂਹ ਨਹੀਂ ਪੈ ਰਿਹਾ ਪਰ ਪਹਿਲਾਂ ਦੇ ਪਏ ਮੀਂਹ ਦੀ ਤਬਾਹੀ ਨੂੰ ਲੋਕ ਹਾਲੇ ਤੱਕ ਝੱਲ ਰਹੇ ਨੇ,,ਤੇ ਹੁਣ ਸਿਆਸਤ ਦਾਨ ਵੀ ਆਪਣੇ ਆਲੀਸ਼ਾਨ ਮਹਿਲਾ ਨੂੰ ਛੱਡ ਕੇ ਹੜ੍ਹ ਪੀੜਤ ਲੋਕਾਂ ਦਾ ਦੁੱਖ ਸੁਣਿਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬਿਜਲੀ ਵਾਲੇ ਮਿਸਤਰੀ ‘ਚ ਆਈ ਅਜੀਬ ਸ਼ਕਤੀ; ਦੇਖੋ ਵੀਡੀਓ

htvteam

ਲੋਕਾਂ ਨੇ ਘੇਰ ਲਏ ਸਰਕਾਰੀ ਅਧਿਕਾਰੀ, ਪੈ ਗਿਆ ਘੜਮਸ

htvteam

ਮੁੰਡਾ ਅਕਸਰ ਮਾਂ ਨਾਲ ਕਰਦਾ ਸੀ ਝਗੜਾ, ਆਖਰ ਚਾਚੇ ਨਾਲ ਮਿਲ ਕੇ ਸਾੜਤੀ ਆਪਣੀ ਮਾਂ

Htv Punjabi

Leave a Comment